‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ ਦੇ ਪਿਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਹਿਮਾਂਸ਼ੀ ਖੁਰਾਨਾ ਨੇ ਕਿਹਾ ਇਹ, ਦੇਖੋ ਵੀਡੀਓ

himanshi khurana
'ਧਮਕ ਬੇਸ ਵਾਲੇ ਮੁੱਖ ਮੰਤਰੀ' ਨੌਜਵਾਨ ਦੇ ਪਿਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਹਿਮਾਂਸ਼ੀ ਖੁਰਾਨਾ ਨੇ ਕਿਹਾ ਇਹ, ਦੇਖੋ ਵੀਡੀਓ

‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ ਦੇ ਪਿਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਹਿਮਾਂਸ਼ੀ ਖੁਰਾਨਾ ਨੇ ਕਿਹਾ ਇਹ, ਦੇਖੋ ਵੀਡੀਓ,ਸੋਸ਼ਲ ਮੀਡੀਆ ‘ਤੇ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਂ ਵਾਲੇ ਲੜਕੇ ਦੀ ਕਕਾਰ ਉਤਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ।

himanshi khurana
‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ ਦੇ ਪਿਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਹਿਮਾਂਸ਼ੀ ਖੁਰਾਨਾ ਨੇ ਕਿਹਾ ਇਹ, ਦੇਖੋ ਵੀਡੀਓ

ਮਿਲੀ ਜਾਣਕਾਰੀ ਮੁਤਾਬਕ ਇਸ ਲੜਕੇ ਦਾ ਨਾਮ ਧਰਮਪ੍ਰੀਤ ਸਿੰਘ ਹੈ ਅਤੇ ਉਸ ਦੇ ਗੀਤ ਧਮਕ ਬੇਸ ਵਾਲੇ ਹੋਣ ਕਾਰਨ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਰਹੇ ਹਨ। ਕੁਝ ਲੋਕਾਂ ਵਲੋਂ ਇਸ ਦੇ ਗੀਤਾਂ ‘ਤੇ ਕਈ ਵਿਵਾਦਿਤ ਟਿੱਪਣੀਆਂ ਕੀਤੀਆਂ ਗਈਆਂ ਅਤੇ ਇਨ੍ਹਾਂ ਨੂੰ ਗਲਤ ਕਰਾਰ ਦਿੱਤਾ ਗਿਆ,

dharampreet
‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ ਦੇ ਪਿਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਹਿਮਾਂਸ਼ੀ ਖੁਰਾਨਾ ਨੇ ਕਿਹਾ ਇਹ, ਦੇਖੋ ਵੀਡੀਓ

ਜਿਸ ਕਾਰਨ ਕੁਝ ਵਿਅਕਤੀਆਂ ਵਲੋਂ ਧਰਮਪ੍ਰੀਤ ਦੇ ਕਕਾਰਾਂ ਨੂੰ ਉਤਰਵਾ ਦਿੱਤਾ ਗਿਆ। ਇਸ ਵੀਡੀਓ ਤੋਂ ਬਾਅਦ ਕਈ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਧਰਮਪ੍ਰੀਤ ਦੇ ਹੱਕ ‘ਚ ਆਈਆਂ ਹਨ। ਪਰ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ਧਮਕ ਬੇਸ ਵਾਲਾ ਉਰਫ ਮੁਖ ਮੰਤਰੀ ਦੇ ਲਗਾਤਾਰ ਹੱਕ ‘ਚ ਨਿੱਤਰ ਰਹੀ ਹੈ।

himanshi khurana
‘ਧਮਕ ਬੇਸ ਵਾਲੇ ਮੁੱਖ ਮੰਤਰੀ’ ਨੌਜਵਾਨ ਦੇ ਪਿਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਹਿਮਾਂਸ਼ੀ ਖੁਰਾਨਾ ਨੇ ਕਿਹਾ ਇਹ, ਦੇਖੋ ਵੀਡੀਓ

ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸੇਰ ਕੀਤੀ ਹੈ, ਜਿਸ ‘ਚ ਲਿਖਿਆ ਹੈ ਕਿ ਤਾਂ “ਬੱਚਾ ਤਾਂ ਨਾਦਾਨ ਹੁੰਦਾ ਇਥੇ ਅੱਧੀ ਉਮਰ ਦੇ ਗੁਨਾਹ ਕਰਿ ਜਾਂਦੇ, ਉਹਨਾਂ ਨੂੰ ਕਿਉਂ ਕੁਰਸੀ ਛੱਡ ਕੇ ਖੜੇ ਹੁੰਦੇ,ਬਾਣਾ ਖੋਹ ਸਕਦੇ ਹੋ ਰੱਬ ਨਾਲ ਰਿਸ਼ਤਾ ਕਿਵੇਂ ਤੋੜਨਗੇ” ..ਇਸਦੇ ਨਾਲ ਹੀ ਹਿਮਾਂਸ਼ੀ ਇੱਕ ਹੋਰ ਵੀਡੀਓ ਸਿਰ ਕੀਤੀ ਹੈ, ਜਿਸ ‘ਚ ਧਰਮਪ੍ਰੀਤ ਦਾ ਪਿਤਾ ਰੋ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਉਸ ਦਾ ਸੀਸ ਕੱਟ ਦਿੰਦੇ ਪਰ ਉਸ ਦੇ ਕਕਾਰ ਨਹੀਂ ਲਹਾਉਣੇ ਸਨ।

 

View this post on Instagram

 

???? Bacha ta nadaan hunda ethe aderr umar de gunaah kri jande ohna nu kyu kursi chd khre hunde Bana kho skde rab naal rishta kive tornge

A post shared by Himanshi Khurana (@iamhimanshikhurana) on

ਉਹਨਾਂ ਨੇ ਇਹ ਵੀ ਕਿਹਾ ਕਿ ਉਹ ਗੁਰਬਾਣੀ ਨਾਲ ਜੁੜਿਆ ਹੋਇਆ ਹੈ। ਉਥੇ ਹੀ ਹਿਮਾਸ਼ੀ ਨੇ ਲਿਖਿਆ ਕਿ ਇੱਕ ਧਰਮ ਸਿਖਾਉਂਦਾ ਹੈ ਕਿ ਇੱਕ ਨਾਦਾਨ ਬੱਚਾ ਜੇ ਗਲਤੀ ਕਰਦਾ ਹੈ ਉਸ ਨੂੰ ਪਿਆਰ ਨਾਲ ਸਮਝਾਉਦੇਂ ਤਾਂ ਓਹਨੇ ਸਾਰੀ ਉਮਰ ਸਿੱਖ ਧਰਮ ਨਾਲ ਜੁੜ੍ਹ ਜਾਣਾ ਸੀ।


-PTC News