Fri, Apr 26, 2024
Whatsapp

 ਸੋਸ਼ਲ ਮੀਡੀਆਂ 'ਤੇ ਇੰਟਰਨੈਟ ਦੀ ਦੁਨੀਆਂ ਦਾ ਤੁਹਾਡੇ 'ਤੇ ਕੀ ਅਸਰ ਹੋ ਰਿਹਾ ਹੈ?

Written by  Jagroop Kaur -- September 30th 2020 09:04 PM -- Updated: September 30th 2020 09:36 PM
 ਸੋਸ਼ਲ ਮੀਡੀਆਂ 'ਤੇ ਇੰਟਰਨੈਟ ਦੀ ਦੁਨੀਆਂ ਦਾ ਤੁਹਾਡੇ 'ਤੇ ਕੀ ਅਸਰ ਹੋ ਰਿਹਾ ਹੈ?

 ਸੋਸ਼ਲ ਮੀਡੀਆਂ 'ਤੇ ਇੰਟਰਨੈਟ ਦੀ ਦੁਨੀਆਂ ਦਾ ਤੁਹਾਡੇ 'ਤੇ ਕੀ ਅਸਰ ਹੋ ਰਿਹਾ ਹੈ?

ਤੁਸੀ ਵੀ ਇਸਤੇਮਾਲ ਕਰਦੇ ਹੋ ਇੰਟਰਨੈਟ ਤਾਂ ਹੋ ਜਾਓ ਸਵਾਧਾਨ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਆਉਣ ਦੇ ਨਾਲ ਭਾਵੇਂ ਕਿੰਨਾ ਹੀ ਸੁੱਖ ਹੋਵੇ ਪਰ ਇਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਸਾਡੀ ਸਿਹਤ ਦੇ ਨਾਲ ਰਿਸ਼ਤਿਆ ਨੂੰ ਵੀ ਵਿਗਾੜ ਰਿਹਾ ਹੈ …ਉਹ ਕੁਝ ਇਸ ਤਰਾਂ ਕੀ ਅਸੀ ਸੋਸ਼ਲ ਮੀਡੀਆ ਤੇ ਇੰਨੇ ਜ਼ਿਆਦਾ ਇਸ ਦੇ ਆਦੀ ਹੋ ਗਏ ਹਾਂ ਕਿ ਅੱਜ ਅਸੀ ਜਦੋਂ ਵੀ ਫਰੀ ਹੁੰਦੇ ਹਾਂ ..ਤਾਂ ਝਟ ਸੋਸ਼ਲ ਮੀਡੀਆਂ 'ਤੇ ਐਕਟਿਵ ਹੋ ਜਾਦੇ ਹਾਂ ਤੇ ਲਗਾਤਾਰ ਫੋਨ ,ਲੈਬ ਟੋਪ ਦਾ ਇਸੇਤਮਾਲ ਕਰਨ ਲੱਗ ਜਾਦੇ ਹਾਂ ਸਾਫ਼ ਸਾਫ਼ ਅਰਥ ਹੈ ਕਿ ਅਸੀ ਇਸ ਦੇ ਆਦੀ ਹੋ ਗਏ ਹਾਂ| [caption id="attachment_435752" align="aligncenter" width="401"]Social media Social media[/caption] ਸੋਸ਼ਲ ਮੀਡੀਆ ਤੇ ਇੰਟਰਨੈੱਟ ਦੀ ਦੁਨੀਆ ਨੌਜਵਾਨਾਂ ਨੂੰ ਇਕੱਲਤਾ ਦਾ ਸ਼ਿਕਾਰ ਬਣਾ ਰਹੀ ਹੈ...ਇੱਕ ਖਤੇ ਗਏ ਸਰਵੇ ਦੇ ਅਨੁਸਾਰ ੧੩ ਤੋਂ ੧੭ ਸਾਲ ਦੇ ਅੱਲੜ੍ਹ ਉਮਰ ਦੇ ਬੱਚੇ ਆਪਣੇ ਦੋਸਤਾਂ ਨੂੰ ਮਿਲਣ ਦੀ ਵਜਾਏ ਸੋਸ਼ਲ ਮੀਡੀਆ ਤੇ ਹੀ ਵੀਡੀਓ ਚੈਟ ਨਾਲ ਸਪੰਰਕ ਕਰਨਾ ਪਸੰਦ ਕਰਦੇ ਨੇ  ਇਸੇ ਦਾ ਕਾਰਨ ਇਹ ਹੀ ਹੈ ਕਿ ਬੱਚੇ ਹੁਣ ਇੱਕਲੇ ਰਹਿਣਾ ਪਸੰਦ ਕਰਨ ਲੱਗ ਗਏ ਨੇ … ਆਓ ਦੱਸੇ ਹਾਂ ਕਿ ਇਸ ਦੇ ਇਸਤੇਮਾਲ ਨੇ ਕੀ ਹਾਲਾਤ ਬਣਾਏ ਨੇ ਅੰਕੜੇ ਡਰਾਉਣ ਵਾਲੇ ਨੇ [caption id="attachment_435753" align="aligncenter" width="526"]Social media Social media[/caption] ੩੫ਫੀਸਦ ਕਿਸ਼ੋਰ ਸਿਰਫ ਵੀਡੀਓ ਮੈਸੇਜ ਰਾਹੀ ਦੋਸਤਾਂ ਨੂੰ ਮਿਲਣਾ ਪਸਮਧ ਕਰਦੇ ਨੇ ੪੦ ਤੋਂ ਵੱਧ ਖੁਦ ਮੰਨਦੇ ਕੀ ਉਹ ਆਪਣੇ ਸਾਥੀਆ ਨੂੰ ਨਹੀਂ ਮਿਲ ਪਾਉਦੇਂ ੬੦ ਤੋਂ ਜ਼ਿਆਦਾ ਵੀਡੀਓ ਚੈੱਟ ਨੂੰ ਤਰਜੀਹ ਦੇ ਰਹੇ ਨੇ ੮੦ ਤੋਂ ਵੱਧ ਬੱਚਿਆ ਕੋਲ ਸਮਾਰਟ ਫੋਨ ਹੈ ਵੈੱਬਸਾਈਟ ਨਾਲ ਵੱਧ ਰਿਹਾ ਬੱਚਿਆ ਦਾ ਮੋਹ ੬੩ ਫੀਸਦੀ ਬੱਚੇ ਸਨੈਪਚੈਟ ਦੀ ਵਰਤੋਂ ਕਰਦੇ ਨੇ ੬੧ 'ਚ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਨੇ ੪੦ ਤੋਂ ਜ਼ਿਆਦਾ ਫੇਸਬੁੱਕ ਦੀ ਵਰਤੋਂ ਕਰਦੇ ਨੇ ਆਨਲਾਈਨ ਰਹਿਣ ਦੀ ਆਦਤ ੮੧ਫੀਸਦੀ ਕਿਸ਼ੋਰਾਂ ਦੇ ਅਨੁਸਾਰ ਜ਼ਿੰਦਗੀ ਦਾ ਜ਼ਰੂਰੀ ਹਿੱਸਾ ੩੦ਫੀਸਦੀ ਤੋਂ ਜ਼ਿਆਦਾ ਦਾ ਕਹਿਣਾ ਵੀਡੀਓ ਕਾਲ ਤੋਂ ਬਗੈਰ ਰਹਿਣਾ ਮੁਸ਼ਿਕਲ


Top News view more...

Latest News view more...