Mon, Dec 8, 2025
Whatsapp

ਪੁਲਿਸ ਮਹਿਕਮੇ 'ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

Reported by:  PTC News Desk  Edited by:  Jagroop Kaur -- March 24th 2021 05:08 PM
ਪੁਲਿਸ ਮਹਿਕਮੇ 'ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

ਪੁਲਿਸ ਮਹਿਕਮੇ 'ਚ ਹੋਇਆ ਫੇਰਬਦਲ,10 ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ

ਬੁਧਵਾਰ ਨੂੰ ਪੰਜਾਬ ਸਰਕਾਰ ਵੱਲੋਂ ਇਕ ਪੱਤਰ ਜਾਰੀ ਕਰਕੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਜ਼ਿਲ੍ਹਾ ਮੁਖੀਆਂ ਦੀਆਂ ਬਦਲੀਆਂ ਕੀਤੀਆ ਹਨ। ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ’ਚ ਡਾ. ਨਾਨਕ ਸਿੰਘ ਆਈ.ਪੀ.ਐੱਸ ਏ.ਆਈ.ਜੀ ਐੱਸ.ਬੀ-3 ਇੰਟੈਲੀਜੈਂਸ ਪੰਜਾਬ ਨੂੰ ਨਿਯੁਕਤ ਕੀਤਾ ਹੈ। ਜਦਕਿ ਜ਼ਿਲ੍ਹਾ ਗੁਰਦਾਸਪੁਰ ਦੇ ਐੱਸ.ਐੱਸ.ਪੀ ਡਾ.ਰਾਜਿੰਦਰ ਸਿੰਘ ਸੋਹਲ ਨੂੰ ਏ.ਆਈ.ਜੀ ਸੀ.ਏ ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ। Also Read | Coronavirus India: People above 45 years can get COVID-19 vaccine from this date ਇਸ ਤਰ੍ਹਾਂ ਸੁਰਜੀਤ ਸਿੰਘ ਆਈ.ਪੀ.ਐੱਸ ਨੂੰ ਡੀ.ਆਈ.ਜੀ ,ਐੱਸ.ਟੀ.ਐੱਫ ਫਿਰੋਜ਼ਪੁਰ ਰੇਂਜ ਅਤੇ ਲੁਧਿਆਣਾ ਰੇਂਜ, ਕਸ਼ਮੀਰ ਸਿੰਘ ਗਿੱਲ ਪੀ.ਪੀ.ਐੱਸ ਟੀ.ਪੀ/20 ਨੂੰ ਏ.ਆਈ.ਜੀ, ਐੱਸ.ਟੀ.ਐੱਫ ਰੋਪੜ ਰੇਂਜ, ਲਖਬੀਰ ਸਿੰਘ ਪੀ.ਪੀ.ਐੱਸ ਟੀਪੀ/81 ਨੂੰ ਕਮਾਂਡੈਂਟ 5ਵੀਂ ਆਈ.ਆਰ.ਬੀ ਅੰਮ੍ਰਿਤਸਰ। Also Read | Delhi government names four ‘superspreader’ areas ਇਸ ਤੋਂ ਇਲਾਵਾ ਕੁਲਜੀਤ ਸਿੰਘ ਪੀ.ਪੀ.ਐੱਸ, ਡੀ.ਆਰ ਨੂੰ ਏ.ਆਈ.ਜੀ, ਐੱਸ.ਟੀ.ਐੱਫ ਅੰਮ੍ਰਿਤਸਰ, ਰਾਜਪਾਲ ਸਿੰਘ ਪੀ.ਪੀ.ਐੱਸ, ਟੀ/ਪੀ 31 ਨੂੰ ਏ.ਆਈ.ਜੀ, ਐੱਸ.ਟੀ.ਐੱਫ ਜਲੰਧਰ ਕਮ ਐਡੀਸ਼ਨਲ ਚਾਰਜ ਕਮਾਂਡੈਂਟ ਆਰ.ਟੀ.ਸੀ ਪੀ.ਏ.ਪੀ ਜਲੰਧਰ, ਰਣਜੀਤ ਸਿੰਘ ਪੀ.ਪੀ.ਐੱਸ, ਟੀ.ਪੀ/29 ਨੂੰ ਏ.ਆਈ.ਜੀ, ਐੱਸ.ਟੀ.ਐੱਫ ਬਠਿੰਡਾ ਰੇਂਜ, ਨਿਰਮਲਜੀਤ ਸਿੰਘ ਪੀ.ਪੀ.ਐੱਸ 41/ਬੀ.ਆਰ ਨੂੰ ਏ.ਆਈ.ਜੀ, ਐੱਸ.ਟੀ.ਐੱਫ ਫਿਰੋਜ਼ਪੁਰ ਰੇਂਜ, ਦਵਿੰਦਰ ਸਿੰਘ ਪੀ.ਪੀ.ਐੱਸ 407/ਜੇ ਨੂੰ ਐੱਸ.ਪੀ, ਐੱਸ.ਟੀ.ਐੱਫ ਬਠਿੰਡਾ ਅਤੇ ਫਿਰੋਜ਼ਪੁਰ ਰੇਂਜ ਨਿਯੁਕਤ ਕੀਤਾ ਗਿਆ। Click here to follow PTC News on Twitter.


Top News view more...

Latest News view more...

PTC NETWORK
PTC NETWORK