Sun, Apr 28, 2024
Whatsapp

ਬਟਾਲਾ ਦੇ ਪਿੰਡ ਵਡਾਲਾ ਗਰੰਥੀਆਂ ਵਿੱਚ ਬਿਜਲੀ ਦੀਆਂ ਤਾਰਾਂ ਡਿਗਣ ਕਾਰਨ ਲੱਗੀ ਅੱਗ 

Written by  Joshi -- April 29th 2018 10:08 AM
ਬਟਾਲਾ ਦੇ ਪਿੰਡ ਵਡਾਲਾ ਗਰੰਥੀਆਂ ਵਿੱਚ ਬਿਜਲੀ ਦੀਆਂ ਤਾਰਾਂ ਡਿਗਣ ਕਾਰਨ ਲੱਗੀ ਅੱਗ 

ਬਟਾਲਾ ਦੇ ਪਿੰਡ ਵਡਾਲਾ ਗਰੰਥੀਆਂ ਵਿੱਚ ਬਿਜਲੀ ਦੀਆਂ ਤਾਰਾਂ ਡਿਗਣ ਕਾਰਨ ਲੱਗੀ ਅੱਗ 

ਬਟਾਲਾ ਦੇ ਪਿੰਡ ਵਡਾਲਾ ਗਰੰਥੀਆਂ ਵਿੱਚ ਬਿਜਲੀ ਦੀਆਂ ਤਾਰਾਂ ਡਿਗਣ ਕਾਰਨ ਲੱਗੀ ਅੱਗ ਕਣਕ ਦੇ ਨਾੜ ਨੂੰ ਲੱਗੀ ਅੱਗ, ਦਾਣਾ ਮੰਡੀ ਵੀ ਆਈ ਅੱਗ ਦੀ ਲਪੇਟ ਵਿੱਚ 1 ਏਕੜ ਨਾੜ ਤੇ ਮੰਡੀ ਵਿੱਚ 300ਦੇ ਕਰੀਬ ਕਣਕ ਦੀਆਂ ਬੋਰੀਆਂ ਵੀ ਸੜੀਆਂ ਕਿਸਾਨਾਂ ਤੇ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਬਟਾਲਾ ਦੇ ਪਿੰਡ ਵਡਾਲਾ ਗਰੰਥੀਆਂ ਵਿਖੇ ਬਿਜਲੀ ਦੀ ਤਾਰ ਕਿਸਾਨ ਦੇ ਖੇਤਾਂ ਵਿੱਚ ਡਿੱਗ ਜਾਣ ਕਾਰਨ ਜਿੱਥੇ ਇੱਕ ਏਕੜ ਤੋਂ ਵੱਧ ਨਾੜ ਸੜਕੇ ਸੁਆਹ ਹੋ ਗਿਆ ਉੱੱਥੇ ਖੇਤਾਂ ਦੇ ਨਾਲ ਲੱਗਦੀ ਦਾਣਾ ਮੰਡੀ ਵੀ ਅੱਗ ਦੀ ਲਪੇਟ ਆ ਜਾਣ ਕਾਰਣ 300 ਦੇ ਕਰੀਬ ਕਣਕ ਦੀਆਂ ਬੋਰੀਆਂ ਵੀ ਅੱਗ ਦੀ ਲਪੇਟ ਵਿੱਚ ਆ ਗਈਆਂ। ਗਨੀਮਤ ਇਹ ਰਹੀ ਕਿ ਸਥਾਨਕ ਲੋਕਾਂ ਤੇ ਕਿਸਾਨਾਂ ਦੀ ਜੱਦੋ-ਜਹਿਦ ਨਾਲ ਮੰਡੀ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। —PTC News


  • Tags

Top News view more...

Latest News view more...