ਪੈਂਟ-ਸ਼ਰਟ ਪਾ ਕੇ ਸੜਕ ‘ਤੇ ਜਾ ਰਿਹਾ ਸੀ ਹਾਥੀ , ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’

Elephant was going on the road wearing pants and shirt, Anand Mahindra said – ‘Incredible India’
ਪੈਂਟ-ਸ਼ਰਟਪਾ ਕੇ ਸੜਕ 'ਤੇ ਜਾ ਰਿਹਾ ਸੀਹਾਥੀ , ਆਨੰਦ ਮਹਿੰਦਰਾ ਬੋਲੇ, 'ਅਤੁੱਲ ਭਾਰਤ'

ਪੈਂਟ-ਸ਼ਰਟ ਪਾ ਕੇ ਸੜਕ ‘ਤੇ ਜਾ ਰਿਹਾ ਸੀ ਹਾਥੀ , ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’:ਨਵੀਂ ਦਿੱਲੀ : ਪੈਂਟ-ਸ਼ਰਟ ਪਾ ਕੇਸੜਕ ‘ਤੇ ਜਾ ਰਿਹਾ ਹਾਥੀ ਇਸ ਵੇਲੇ ਖ਼ੂਬ ਚਰਚਾ ਵਿੱਚ ਹੈ। ਇਸ ਹਾਥੀ ਦੀਆਂ ਤਸਵੀਰਾਂ ਸੋਸ਼ਲ ਮੀਡਿਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਥੋਂ ਤੱਕਆਨੰਦ ਮਹਿੰਦਰਾ ਨੇ ਵੀ ਇੱਕ ਪੋਸਟ ਪਾ ਕੇ ਤਸਵੀਰ ਸਾਂਝੀ ਕੀਤੀ ਹੈ।

Elephant was going on the road wearing pants and shirt, Anand Mahindra said – ‘Incredible India’
ਪੈਂਟ-ਸ਼ਰਟਪਾ ਕੇ ਸੜਕ ‘ਤੇ ਜਾ ਰਿਹਾ ਸੀਹਾਥੀ , ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’

ਆਨੰਦ ਮਹਿੰਦਰਾ ਨੇ ਟਵਿੱਟਰ ‘ਤੇ ਇਕ ਨਵੀਂ ਪੋਸਟ ਵਿਚ ਇਕ ਹਾਥੀ ਦੀ ਤਸਵੀਰ ਸ਼ੇਅਰ ਕੀਤੀ ਹੈ ਪਰ ਆਨੰਦ ਮਹਿੰਦਰਾ ਨੇ ਅਪਣੀ ਪੋਸਟ ਵਿਚ ਪੈਂਟ-ਸ਼ਰਟ ਪਾ ਕੇ ਹਾਥੀ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ ਦੇ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਹੈ, ਅਤੁਲ ਭਾਰਤ।

Elephant was going on the road wearing pants and shirt, Anand Mahindra said – ‘Incredible India’
ਪੈਂਟ-ਸ਼ਰਟਪਾ ਕੇ ਸੜਕ ‘ਤੇ ਜਾ ਰਿਹਾ ਸੀਹਾਥੀ , ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’

ਆਨੰਦ ਮਹਿੰਦਰਾ ਦੀ ਇਹ ਪੋਸਟ ਤੇਜੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਉਤੇ ਹੁਣ ਤੱਕ 6 ਹਜਾਰ ਤੋਂ ਵੱਧ ਲੋਕਾਂ ਵੱਲੋਂ ਇਸਨੂੰ ਪਸੰਦ ਕੀਤਾ ਜਾ ਚੁੱਕਾ ਹੈ। ਇਸ ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਹਾਥੀ ਨੇ ਬੈਂਗਣੀ ਸ਼ਰਟ ਅਤੇ ਚਿੱਟੀ ਪੈਂਟ ਪਾਈ ਹੋਈ ਹੈ ਅਤੇ ਨਾਲ ਹੀ ਉਸਨੇ ਕਾਲੇ ਰੰਗ ਦੀ ਬੈਲਟ ਵੀ ਲਗਾਈ ਹੋਈ ਹੈ। ਉਹ ਅਪਣੇ ਆਪਣੇ ਮਾਲਕ ਨਾਲ ਜਾ ਰਿਹਾ ਹੈ।

Elephant was going on the road wearing pants and shirt, Anand Mahindra said – ‘Incredible India’
ਪੈਂਟ-ਸ਼ਰਟਪਾ ਕੇ ਸੜਕ ‘ਤੇ ਜਾ ਰਿਹਾ ਸੀਹਾਥੀ , ਆਨੰਦ ਮਹਿੰਦਰਾ ਬੋਲੇ, ‘ਅਤੁੱਲ ਭਾਰਤ’

ਇਸ ਦੌਰਾਨ ਸੋਸ਼ਲ ਮੀਡੀਆ ਯੂਜਰਜ਼ ਇਸ ਪੋਸਟ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਸੈਕਸ਼ਨ ਵਿਚ ਲੋਕ ਮਜ਼ੇਦਾਰ ਕੁਮੈਂਟ ਕਰ ਰਹੇ ਹਨ। ਇਕ ਯੂਜਰ ਨੇ ਕਿਹਾ, ਅਜਿਹਾ ਲਗਦਾ ਹੈ ਕਿ ਉਸਨੇ ਫਟੀ ਹੋਈ ਜੀਨ ਪਾਈ ਹੋਈ ਹੈ। ਇਕ ਯੂਜਰ ਨੇ ਲਿਖਿਆ, ਹਾਥੀ ਦੇ ਲਈ ਪੈਂਟ ਅਤੇ ਮਹਾਵਤ ਦੇ ਲਈ ਧੋਤੀ ਹੈ।

-PTCNews