ਮੁੱਖ ਖਬਰਾਂ

ਅਹਿਮ ਮੁੱਦਿਆਂ 'ਤੇ ਅੱਜ ਹੋਵੇਗੀ ਕਿਸਾਨ ਆਗੂਆਂ ਦੀ ਬੈਠਕ

By Jagroop Kaur -- December 02, 2020 9:12 am -- Updated:Feb 15, 2021

ਦਿੱਲੀ : ਸਰਕਾਰ ਨਾਲ ਗੱਲਬਾਤ ਪ੍ਰਸਤਾਵ ਤੋਂ ਬਾਅਦ ਵੀ 6 ਦਿਨਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਰੁੱਕਦਾ ਨਜ਼ਰ ਨਹੀਂ ਆ ਰਿਹਾ ਹੈ। ਪੰਜਾਬ ਅਤੇ ​ਹਰਿਆਣਾ ਤੋਂ ਹੋਰ ਕਿਸਾਨ ਦਿੱਲੀ ਆਉਣ ਦੀ ਤਿਆਰੀ ਕਰ ਰਹੇ ਹਨ। ਉਥੇ ਹੀ ਦਿੱਲੀ ਦੇ ਸੰਘਰਸ਼ ਦੀ ਮੰਗਲਵਾਰ ਨੂੰ ਕੀਤੀ ਗਈ ਘੰਟਿਆਂ ਦੀ ਮੀਟਿੰਗ ਬੇਸਿੱਟਾ ਰਹੀ। ਉਥੇ ਹੀ ਅੱਜ ਵੀ ਕਿਸਾਨਾਂ ਦੀ ਮੀਟਿੰਗ ਸ਼ੁਰੂ ਹੋਵੇਗੀ ਜਿਸ ਵਿਚ ਕਿਸਾਨ ਆਗੂਆਂ ਦੇ ਤਮਾਮ ਸਾਰੇ ਵੱਡੇ ਆਗੂ ਰਹਿਣ ਮੌਜੂਦ, ਜਿਥੇ ਕੇਂਦਰੀ ਮੰਤਰੀਆਂ ਸਾਹਮਣੇ ਖੇਤੀਬਾੜੀ ਕਾਨੂੰਨਾਂ ਵਿੱਚ ਕਮੀਆਂ ਰੱਖਣ ਬਾਰੇ ਵਿਚਾਰ ਹੋਵੇਗਾ |Farmer Union Meeting

ਕੇਂਦਰ ਕੋਲ ਹੁਣ ਜਾ ਹੈ ਜਾਂ ਨਹੀਂ ਇਸ ਤੇ ਲਿਆ ਜਾ ਸਕਦਾ ਹੈ ਫੈਸਲਾ। ਕਿਹਾ ਜਾ ਰਿਹਾ ਹੈ ਕਿ 4 ਘੰਟੇ ਤੋਂ ਵੱਧ ਸਮਾਂ ਚਲ ਸਕਦੀ ਹੈ ਮੀਟਿੰਗ।ਇਸ ਦੇ ਨਾਲ ਹੀ ਦਸਦੀਏ ਕਿ ਬਲਾਕ ਪੱਧਰੀ ਅਤੇ ਜਿਲਾ ਪੱਧਰੀ ਕਿਸਾਨ ਆਗੂਆਂ ਨੂੰ ਵੀ ਬੈਠਕ ਵਿੱਚ ਬੁਲਾਇਆ ਗਿਆ।After meeting the Punjab farmers, the government of India will hold talks with farmers from Uttar Pradesh, Uttarakhand, Haryana and Delhi.

ਜਿਸ ਵਿਚ ਬਲਬੀਰ ਸਿੰਘ ਰਾਜੇਵਾਲ ਕਰਨਗੇ ਮੀਟਿੰਗ ਦੀ ਅਗਵਾਈ 'ਚ ਸ਼ਾਮ 4.30 ਵਜੇ ਪ੍ਰੈੱਸ ਕਾਨਫਰੰਸ ਰਾਹੀ ਕਿਸਾਨ ਆਗੂ ਦੇਣਗੇ ਜਾਣਕਾਰੀ। ਜਰੂਰੀ ਸੁਝਾਅ ਲਈ ਸਾਰੇ ਕਿਸਾਨਾਂ ਨੂੰ ਖੁੱਲਾ ਸੱਦਾ ਪੱਤਰ |Farmers Protest : Center and farmers' between Meeting Today on Farm laws 2020

ਖੇਤੀਬਾੜੀ ਮਾਹਿਰਾਂ ਨੂੰ ਦਿੱਤਾ ਗਿਆ ਸੱਦਾ। ਉਘੇ ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਨੂੰ ਵੀ ਭੇਜਿਆ ਗਿਆ ਸੱਦਾ। ਆੜਤੀਆ ਐਸੋਸੀਏਸ਼ਨ ਤੋਂ ਵੀ ਮੰਗੇ ਗਏ ਨੇ ਇਤਰਾਜ। ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਇਸ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਹੈ।

  • Share