Fri, Apr 26, 2024
Whatsapp

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਰ ਮੀਰਾਂ 'ਚ ਕਾਂਗਰਸੀ ਸਰਪੰਚ ਵਲੋਂ ਦਲਿਤ ਪਰਿਵਾਰ 'ਤੇ ਹਮਲਾ, ਪਿੰਡ ਵਾਸੀਆਂ ਨੇ ਜਤਾਇਆ ਰੋਸ

Written by  Jashan A -- January 01st 2019 05:16 PM
ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਰ ਮੀਰਾਂ 'ਚ ਕਾਂਗਰਸੀ ਸਰਪੰਚ ਵਲੋਂ ਦਲਿਤ ਪਰਿਵਾਰ 'ਤੇ ਹਮਲਾ, ਪਿੰਡ ਵਾਸੀਆਂ ਨੇ ਜਤਾਇਆ ਰੋਸ

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਰ ਮੀਰਾਂ 'ਚ ਕਾਂਗਰਸੀ ਸਰਪੰਚ ਵਲੋਂ ਦਲਿਤ ਪਰਿਵਾਰ 'ਤੇ ਹਮਲਾ, ਪਿੰਡ ਵਾਸੀਆਂ ਨੇ ਜਤਾਇਆ ਰੋਸ

ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਰ ਮੀਰਾਂ 'ਚ ਕਾਂਗਰਸੀ ਸਰਪੰਚ ਵਲੋਂ ਦਲਿਤ ਪਰਿਵਾਰ 'ਤੇ ਹਮਲਾ, ਪਿੰਡ ਵਾਸੀਆਂ ਨੇ ਜਤਾਇਆ ਰੋਸ,ਫ਼ਤਹਿਗੜ੍ਹ ਸਾਹਿਬ: ਪੰਚਾਇਤੀ ਚੋਣਾਂ ਤਾਂ ਖਤਮ ਹੋ ਚੁੱਕੀਆਂ ਹਨ ਪਰ ਸੂਬੇ 'ਚ ਮਾਹੌਲ ਅਜੇ ਵੀ ਗਰਮਾਇਆ ਹੋਇਆ ਹੈ। ਸੱਤਾਧਿਰ ਵੱਲੋਂ ਅਜੇ ਵੀ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। [caption id="attachment_235031" align="aligncenter" width="300"]fatehgarh sahib ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਰ ਮੀਰਾਂ 'ਚ ਕਾਂਗਰਸੀ ਸਰਪੰਚ ਵਲੋਂ ਦਲਿਤ ਪਰਿਵਾਰ 'ਤੇ ਹਮਲਾ, ਪਿੰਡ ਵਾਸੀਆਂ ਨੇ ਜਤਾਇਆ ਰੋਸ[/caption] ਜਿਸ ਦੌਰਾਨ ਕਾਂਗਰਸੀਆਂ ਵੱਲੋਂ ਨਜਾਇਜ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪਿੰਡ ਡੇਰਾ ਮੀਰ ਮੀਰਾਂ ਤੋਂ ਸਾਹਮਣੇ ਆਇਆ ਹੈ, ਜਿਥੇ ਜੇਤੂ ਕਾਂਗਰਸੀ ਸਰਪੰਚ ਵਲੋਂ ਇਕ ਦਲਿਤ ਪਰਿਵਾਰ 'ਤੇ ਵੋਟਾਂ ਨਾ ਪਾਉਣ ਕਰਕੇ ਹਮਲਾ ਪੂਰੇ ਪਰਿਵਾਰ 'ਤੇ ਹਮਲਾ ਕਰ ਦਿੱਤਾ। [caption id="attachment_235033" align="aligncenter" width="300"]fatehgarh sahib ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਰ ਮੀਰਾਂ 'ਚ ਕਾਂਗਰਸੀ ਸਰਪੰਚ ਵਲੋਂ ਦਲਿਤ ਪਰਿਵਾਰ 'ਤੇ ਹਮਲਾ, ਪਿੰਡ ਵਾਸੀਆਂ ਨੇ ਜਤਾਇਆ ਰੋਸ[/caption] ਜਿਸ ਦੌਰਾਨ ਕਈ ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ 'ਚ ਭਰਤੀ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਵੀ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ। ਹੋਰ ਪੜ੍ਹੋ:ਦੇਰੀ ਨਾਲ ਸਕੂਲ ਪਹੁੰਚਣ ‘ਤੇ ਅਧਿਆਪਕ ਨੇ ਬੱਚਿਆਂ ਨੂੰ ਦਿੱਤੀ ਇਹ ਭਿਆਨਕ ਸਜ਼ਾ, ਦੇਖੋ ਵੀਡੀਓ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਾਂਗਰਸੀ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ ਅਤੇ ਸੱਤਾ ਦਾ ਨਜਾਇਜ ਫਾਇਦਾ ਉਠਾ ਰਹੇ ਹਨ। ਇਸ ਮੌਕੇ ਸਾਬਕਾ ਸਰਪੰਚ ਕੁਲਵਿੰਦਰ ਡੇਰਾ ਨੇ ਕਿਹਾ ਕੀ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਪਿੰਡ ਨਿਵਾਸੀਆਂ ਵਲੋਂ ਸੜਕਾਂ 'ਤੇ ਜਾਮ ਲਗਾਇਆ ਜਾਵੇਗਾ। [caption id="attachment_235032" align="aligncenter" width="300"]fatehgarh sahib ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮੀਰ ਮੀਰਾਂ 'ਚ ਕਾਂਗਰਸੀ ਸਰਪੰਚ ਵਲੋਂ ਦਲਿਤ ਪਰਿਵਾਰ 'ਤੇ ਹਮਲਾ, ਪਿੰਡ ਵਾਸੀਆਂ ਨੇ ਜਤਾਇਆ ਰੋਸ[/caption] ਦੱਸ ਦੇਈਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸੂਬੇ ਭਰ ਮਾਹੌਲ ਬਹੁਤ ਗਰਮਾਇਆ ਹੋਇਆ ਸੀ ਜਿਸ ਦੌਰਾਨ ਚੋਣਾਂ ਨੂੰ ਲੈ ਕੇ ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਹਿੰਸਕ ਝੜਪਾਂ ਵੀ ਹੋਈਆਂ ਅਤੇ ਕਾਂਗਰਸ ਸਰਕਾਰ ਵੱਲੋਂ ਸੱਤਾ ਦਾ ਫਾਇਦਾ ਉਠਾਉਂਦਿਆਂ ਜਾਅਲੀ ਵੋਟਾਂ ਵੀ ਪਵਾਈਆਂ। -PTC News


Top News view more...

Latest News view more...