Fri, Apr 26, 2024
Whatsapp

ਜਦੋਂ ਬਰਾਤ ਲਾੜੇ -ਲਾੜੀ ਸਮੇਤ ਡੋਲੀ ਲੈ ਕੇ ਵਾਪਸ ਜਾ ਰਹੀ ਸੀ ਤਾਂ ਵਾਪਰਿਆ ਦਰਦਨਾਕ ਹਾਦਸਾ

Written by  Shanker Badra -- November 11th 2019 04:23 PM
ਜਦੋਂ ਬਰਾਤ ਲਾੜੇ -ਲਾੜੀ ਸਮੇਤ ਡੋਲੀ ਲੈ ਕੇ ਵਾਪਸ ਜਾ ਰਹੀ ਸੀ ਤਾਂ ਵਾਪਰਿਆ ਦਰਦਨਾਕ ਹਾਦਸਾ

ਜਦੋਂ ਬਰਾਤ ਲਾੜੇ -ਲਾੜੀ ਸਮੇਤ ਡੋਲੀ ਲੈ ਕੇ ਵਾਪਸ ਜਾ ਰਹੀ ਸੀ ਤਾਂ ਵਾਪਰਿਆ ਦਰਦਨਾਕ ਹਾਦਸਾ

ਜਦੋਂ ਬਰਾਤ ਲਾੜੇ -ਲਾੜੀ ਸਮੇਤ ਡੋਲੀ ਲੈ ਕੇ ਵਾਪਸ ਜਾ ਰਹੀ ਸੀ ਤਾਂ ਵਾਪਰਿਆ ਦਰਦਨਾਕ ਹਾਦਸਾ:ਫਿਰੋਜ਼ਪੁਰ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟਤੋਂ ਸਾਹਮਣੇ ਆਇਆ ਹੈ। ਜਿੱਥੇ ਡੋਲੀ ਲੈ ਕੇ ਵਾਪਸ ਜਾ ਰਹੀ ਬਰਾਤ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। [caption id="attachment_358811" align="aligncenter" width="300"]Ferozepur town Mamdot Baraat Van Accident , Many Injured ਜਦੋਂ ਬਰਾਤ ਲਾੜੇ -ਲਾੜੀ ਸਮੇਤ ਡੋਲੀ ਲੈ ਕੇ ਵਾਪਸ ਜਾ ਰਹੀ ਸੀ ਤਾਂ ਵਾਪਰਿਆ ਦਰਦਨਾਕ ਹਾਦਸਾ[/caption] ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ ਬੀਤੀ ਦੇਰ ਸ਼ਾਮ ਬਰਾਤ ਡੋਲੀ ਵਾਲੀ ਕਾਰ ਨਾਲਵਾਪਸ ਜਾ ਰਹੀ ਸੀ। ਇਸ ਦੌਰਾਨ ਟੀ-ਪੁਆਇੰਟ 'ਤੇ ਮੋੜਦੇ ਸਮੇਂ ਬਰਾਤੀਆਂ ਨਾਲ ਭਰੀ ਵੈਨ ਪਲਟ ਗਈ।ਇਸ ਹਾਦਸੇ ਦੌਰਾਨ ਵੈਨ 'ਚ ਸਵਾਰ 11 ਦੇ ਕਰੀਬ ਲੋਕ ਜ਼ਖਮੀਂ ਹੋ ਗਏ ਹਨ। [caption id="attachment_358810" align="aligncenter" width="300"]Ferozepur town Mamdot Baraat Van Accident , Many Injured ਜਦੋਂ ਬਰਾਤ ਲਾੜੇ -ਲਾੜੀ ਸਮੇਤ ਡੋਲੀ ਲੈ ਕੇ ਵਾਪਸ ਜਾ ਰਹੀ ਸੀ ਤਾਂ ਵਾਪਰਿਆ ਦਰਦਨਾਕ ਹਾਦਸਾ[/caption] ਇਸ ਘਟਨਾ ਮਗਰੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਬਰਾਤ ਹੁਸ਼ਿਆਰਪੁਰ 'ਚ ਸਥਿਤ ਮਾਹਿਲਪੁਰ ਦੇ ਪਿੰਡ ਸ਼ੈਲੀ ਤੋਂ ਆਈ ਸੀ ਅਤੇ ਵਾਪਸ ਜਾਂਦੇ ਸਮੇਂ ਇਹ ਹਾਦਸਾ ਵਾਪਰਿਆ ਹੈ। -PTCNews


Top News view more...

Latest News view more...