ਫਿਰੋਜ਼ਪੁਰ ਦੀ ਅਨੀਤਾ ਸੀਕਰੀ ਆਰਗੈਨਿਕ ਖੇਤੀ ਕਰ ਕਮਾ ਰਹੀ ਹੈ ਚੌਖਾ ਪੈਸਾ, ਦੇਖੋ ਤਸਵੀਰਾਂ

fzr
ਫਿਰੋਜ਼ਪੁਰ ਦੀ ਅਨੀਤਾ ਸੀਕਰੀ ਆਰਗੈਨਿਕ ਖੇਤੀ ਕਰ ਕਮਾ ਰਹੀ ਹੈ ਚੌਖਾ ਪੈਸਾ, ਦੇਖੋ ਤਸਵੀਰਾਂ

ਫਿਰੋਜ਼ਪੁਰ ਦੀ ਅਨੀਤਾ ਸੀਕਰੀ ਆਰਗੈਨਿਕ ਖੇਤੀ ਕਰ ਕਮਾ ਰਹੀ ਹੈ ਚੌਖਾ ਪੈਸਾ, ਦੇਖੋ ਤਸਵੀਰਾਂ,ਫਿਰੋਜ਼ਪੁਰ: ਫਿਰੋਜ਼ਪੁਰ ਦੀ ਅਨੀਤਾ ਸੀਕਰੀ ਆਪਣੀ ਆਰਗੈਨਿਕ ਖੇਤੀ ਕਰ ਉਨ੍ਹਾਂ ਸਾਰੀਆਂ ਮਹਿਲਾਵਾਂ ਲਈ ਮਿਸਾਲ ਬਣੀ ਹੋਈ ਹੈ ਜੋ ਘਰੋਂ ਬਾਹਰ ਨਿਕਲ ਕੇ ਕੰਮ ਕਰਨ ਦੀਆਂ ਚਾਹਵਾਨ ਹਨ।

fzr
ਫਿਰੋਜ਼ਪੁਰ ਦੀ ਅਨੀਤਾ ਸੀਕਰੀ ਆਰਗੈਨਿਕ ਖੇਤੀ ਕਰ ਕਮਾ ਰਹੀ ਹੈ ਚੌਖਾ ਪੈਸਾ, ਦੇਖੋ ਤਸਵੀਰਾਂ

ਦਰਅਸਲ ਅਨੀਤਾ ਆਪਣੇ ਘਰ ‘ਚ ਮਸ਼ਰੂਮ ਦੀ ਖੇਤੀ ਕਰ ਰਹੀ ਹੈ ਤੇ ਉਸ ਦਾ ਅਚਾਰ ਤਿਆਰ ਕਰਕੇ ਵੇਚ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅਨੀਤਾ ਪਿਛਲੇ 7 ਸਾਲਾਂ ਤੋਂ ਆਪਣੇ ਘਰ ਦੀ ਛੱਤ ‘ਤੇ ਹੀ ਦੋ ਕਮਰਿਆਂ ਵਿੱਚ ਮਸ਼ਰੂਮ ਦੀ ਖੇਤੀ ਕਰ ਰਹੀ ਹੈ।

fzr

ਫਿਰੋਜ਼ਪੁਰ ਦੀ ਅਨੀਤਾ ਸੀਕਰੀ ਆਰਗੈਨਿਕ ਖੇਤੀ ਕਰ ਕਮਾ ਰਹੀ ਹੈ ਚੌਖਾ ਪੈਸਾ, ਦੇਖੋ ਤਸਵੀਰਾਂ

ਸੂਤਰਾਂ ਅਨੁਸਾਰ ਅਨੀਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਤੋਂ ਬਾਅਦ ਕਿਤੇ ਨੌਕਰੀ ਨਹੀਂ ਮਿਲੀ ਤੇ ਉਨ੍ਹਾਂ ਦੇ ਪਤੀ ਨੇ ਵੀ ਕਈ ਕੰਮ ਕੀਤੇ ਪਰ ਉਹ ਸਫ਼ਲ ਨਹੀਂ ਹੋ ਪਾਏ।ਅਨੀਤਾ ਦਾ ਇਹ ਵੀ ਕਹਿਣਾ ਹੈ ਕਿ ਕੋਈ ਵੀ ਕੰਮ ਕਰਨ ਲਈ ਬਸ ਤੁਹਾਡਾ ਇਰਾਦਾ ਹੋਣਾ ਚਾਹੀਦਾ ਹੈ।ਤੁਸੀ ਖੁਦ ਦੇਖ ਸਕਦੇ ਹੋ ਕੇ ਅੱਜ ਅਨੀਤਾ ਔਰਤਾਂ ਲਈ ਮਿਸਾਲ ਬਣੀ ਹੋਈ ਹੈ।

-PTC News