Fri, Apr 26, 2024
Whatsapp

Flood causes loss of crop, displacement of civilians in Punjab

Written by  PTC News Desk -- August 12th 2015 01:19 PM -- Updated: August 12th 2015 02:38 PM

11 districts of Punjab are facing the threat from flood since water due to incessant rain. BBMB is also releasing water off and on. PTC NEWS travelled to flood affected areas and brought these pictures for you. ਭਾਖੜਾ ਡੈਮ ਦੇ ਫਲੱਡ ਗੇਟ 5-5 ਫੁੱਟ ਤੱਕ ਖੋਲ੍ਹੇ ਗਏ ਪਾਣੀ ਦੀ ਆਮਦ 'ਚ ਹੋ ਰਿਹੈ ਲਗਾਤਾਰ ਵਾਧਾ ਗੋਬਿੰਦ ਸਾਗਰ ਝੀਲ 'ਚ ਆ ਰਿਹੈ 83,083 ਕਿਊਕਿਸ ਪਾਣੀ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1665.26 ਫੁੱਟ ਤੱਕ ਪਹੁੰਚਿਆ, 1680 ਫੁੱਟ ਦੀ ਹੈ ਸਮਰੱਥਾ ਭਾਖੜਾ ਡੈਮ ਤੋਂ ਨੰਗਲ ਡੈਮ ਲਈ ਛੱਡਿਆ ਜਾ ਰਿਹਾ ਹੈ 59,500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ 39 ਹਜ਼ਾਰ ਕਿਊਸਿਕ ਦੇ ਕਰੀਬ ਪਹੁੰਚਿਆ ਪੌਂਗ ਡੈਮ 'ਚ ਵੀ ਪਾਣੀ ਦਾ ਪੱਧਰ ਵੱਧ ਕੇ 1381.38 ਫੁੱਟ ਤੇ ਪਹੁੰਚਿਆ


Top News view more...

Latest News view more...