Fri, Apr 26, 2024
Whatsapp

ਦਫ਼ਤਰ ਤੋਂ ਵਾਪਿਸ ਆ ਰਹੀ ਲੜਕੀ ਨੂੰ ਕੀਤਾ ਅਗਵਾ....!

Written by  Joshi -- January 17th 2018 03:17 PM
ਦਫ਼ਤਰ ਤੋਂ ਵਾਪਿਸ ਆ ਰਹੀ ਲੜਕੀ ਨੂੰ ਕੀਤਾ ਅਗਵਾ....!

ਦਫ਼ਤਰ ਤੋਂ ਵਾਪਿਸ ਆ ਰਹੀ ਲੜਕੀ ਨੂੰ ਕੀਤਾ ਅਗਵਾ....!

Gang rape: Girl gang raped for 2 hours, abducted from office: ਸਾਡੇ ਦੇਸ਼ ਵਿੱਚ ਰੋਜ਼ਾਨਾ ਹੀ ਬਹੁਤ ਸਾਰੀਆਂ ਬਲਾਤਕਾਰ ਦੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹਰ ਬੀਤਦੇ ਦਿਨ ਨਾਲ ਇਹ ਦੇਸ਼ ਦੀਆਂ ਬਹੁਤ ਸਾਰੀਆਂ ਲੜਕੀਆਂ ਇਸ ਅੱਗ ਵਿੱਚ ਜਲ ਕੇ ਸੁਆਹ ਹੋ ਚੁੱਕੀਆਂ ਹਨ। Gang rape: Girl gang raped for 2 hours, abducted from office: ਅਜਿਹੀ ਹੀ ਘਟਨਾ ਫਰੀਦਾਬਾਦ ਵਿੱਚ ਸਾਹਮਣੇ ਆਈ ਹੈ। ਜਿੱਥੇ ਹਰ ਰੋਜ਼ ਔਰਤਾਂ ਦੇ ਨਾਲ ਬਲਾਤਕਾਰ ਹੁੰਦਾ ਹੈ। ਪਹਿਲੀ ਘਟਨਾ ਉਸ ਸਮੇਂ ਦੀ ਹੈ ਜਦੋ ਦਫ਼ਤਰ ਤੋਂ ਵਾਪਿਸ ਆ ਰਹੀ ਲੜਕੀ ਨੂੰ ਨੇ ਅਗਵਾ ਕਰਕੇ 2 ਘੰਟੇ ਤੱਕ ਦਰਿੰਦੇ ਨੇ ਗੱਡੀ ਵਿੱਚ ਗੈਂਗਰੇਪ ਕਰਦੇ ਰਹੇ। Gang rape: Girl gang raped for 2 hours, abducted from officeGang rape: Girl gang raped for 2 hours, abducted from office: ਇਸ ਤੋਂ ਬਾਅਦ ਦੂਸਰੀ ਘਟਨਾ ਵਿੱਚ ਇੱਕ ਨਾਬਾਲਗ ਲੜਕੀ ਨੂੰ ਆਟੋ ਵਿੱਚੋਂ ਹੀ ਦਬੋਚ ਲਿਆ ਤੇ ਉਸ ਨਾਲ ਕੁਝ ਨੌਜਵਾਨਾਂ ਨੇ ਅਸ਼ਲੀਲ ਹਰਕਤਾਂ ਕੀਤੀਆਂ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਨਾਬਾਲਗ ਲੜਕੀ ਆਪਣੇ ਪਿਤਾ ਨੂੰ ਮਿਲ ਕੇ ਘਰ ਵਾਪਿਸ ਜਾ ਰਹੀ ਸੀ ਜਿਸ ਨਾਲ ਲੜਕੀ ਨੂੰ ਇਕੱਲਿਆਂ ਦੇਖ ਕੇ ਕੁਝ ਨੌਜਵਾਨਾਂ ਨੇ ਉਸ ਨੂੰ ਦਬੋਚ ਲਿਆ। Gang rape: Girl gang raped for 2 hours, abducted from officeਇਨ੍ਹਾਂ ਘਟਨਾਵਾਂ ਦੇ ਹੋਣ ਦੇ ਬਾਅਦ ਵੀ ਫਰੀਦਾਬਾਦ ਦੀ ਪੁਲਿਸ ਨੂੰ ਕੋਈ ਸੁਰਤ ਨਹੀ। ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। —PTC News


Top News view more...

Latest News view more...