Fri, Apr 26, 2024
Whatsapp

ਪਹਿਲਵਾਨ ਗੀਤਾ ਫੋਗਾਟ ਨੇ ਪੁੱਤਰ ਨੂੰ ਦਿੱਤਾ ਜਨਮ ,ਅਭਿਨੇਤਰੀ ਹਿਨਾ ਖਾਨ ਨੇ ਇੰਝ ਦਿੱਤੀ ਵਧਾਈ

Written by  Shanker Badra -- December 25th 2019 03:34 PM
ਪਹਿਲਵਾਨ ਗੀਤਾ ਫੋਗਾਟ ਨੇ ਪੁੱਤਰ ਨੂੰ ਦਿੱਤਾ ਜਨਮ ,ਅਭਿਨੇਤਰੀ ਹਿਨਾ ਖਾਨ ਨੇ ਇੰਝ ਦਿੱਤੀ ਵਧਾਈ

ਪਹਿਲਵਾਨ ਗੀਤਾ ਫੋਗਾਟ ਨੇ ਪੁੱਤਰ ਨੂੰ ਦਿੱਤਾ ਜਨਮ ,ਅਭਿਨੇਤਰੀ ਹਿਨਾ ਖਾਨ ਨੇ ਇੰਝ ਦਿੱਤੀ ਵਧਾਈ

ਪਹਿਲਵਾਨ ਗੀਤਾ ਫੋਗਾਟ ਨੇ ਪੁੱਤਰ ਨੂੰ ਦਿੱਤਾ ਜਨਮ ,ਅਭਿਨੇਤਰੀ ਹਿਨਾ ਖਾਨ ਨੇ ਇੰਝ ਦਿੱਤੀ ਵਧਾਈ:ਨਵੀਂ ਦਿੱਲੀ : ਰਾਸ਼ਟਰੀ ਮੰਡਲ ਖੇਡਾਂ 2010 'ਚ ਭਾਰਤ ਨੂੰ ਮਹਿਲਾ ਵਰਗ 'ਚ ਕੁਸ਼ਤੀ 'ਚ ਪਹਿਲਾ ਸੋਨ ਤਮਗਾ ਦਵਾਉਣ ਵਾਲੀ ਪਹਿਲਵਾਨਗੀਤਾ ਫੋਗਾਟ ਨੇ ਮੰਗਲਵਾਰ ਨੂੰ ਪੁੱਤਰ ਨੂੰ ਦਿੱਤਾ ਜਨਮ ਹੈ। ਇਸ ਮਗਰੋਂ ਉਨ੍ਹਾਂ ਫ਼ੋਟੋ ਸਾਂਝੀ ਕਰ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। [caption id="attachment_372900" align="aligncenter" width="300"]Geeta Phogat blessed with baby boy, Hina Khan says dhakad mommy ka dhakad beta ਪਹਿਲਵਾਨਗੀਤਾ ਫੋਗਾਟ ਨੇਪੁੱਤਰ ਨੂੰ ਦਿੱਤਾ ਜਨਮ , ਅਭਿਨੇਤਰੀ ਹਿਨਾ ਖਾਨ ਨੇ ਇੰਝ ਦਿੱਤੀ ਵਧਾਈ[/caption] ਇਸ ਦੌਰਾਨ ਗੀਤਾ ਨੇ ਟਵੀਟ ਕਰਕੇ ਲਿਖਿਆ, 'ਹੈਲੋ boy ,ਦੁਨੀਆ ਵਿੱਚ ਤੁਹਾਡਾ ਸਵਾਗਤ ਹੈ। ਉਹ ਇਥੇ ਹੈ, ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਆਪਣਾ ਪਿਆਰ ਅਤੇ ਆਸ਼ੀਰਵਾਦ ਦਿਓ। ਹੁਣ ਇਸਨੇ ਸਾਡੀ ਜਿੰਦਗੀ ਨੂੰ ਸੰਪੂਰਨ ਬਣਾਇਆ ਹੈ, ਆਪਣੇ ਬੱਚੇ ਨੂੰ ਜਨਮ ਲੈਂਦਿਆਂ ਵੇਖਣ ਦੀ ਭਾਵਨਾ ਕਿਸੇ ਵੀ ਤਰੀਕੇ ਨਾਲ ਪ੍ਰਗਟ ਨਹੀਂ ਕੀਤੀ ਜਾ ਸਕਦੀ। [caption id="attachment_372898" align="aligncenter" width="300"]Geeta Phogat blessed with baby boy, Hina Khan says dhakad mommy ka dhakad beta ਪਹਿਲਵਾਨਗੀਤਾ ਫੋਗਾਟ ਨੇਪੁੱਤਰ ਨੂੰ ਦਿੱਤਾ ਜਨਮ , ਅਭਿਨੇਤਰੀ ਹਿਨਾ ਖਾਨ ਨੇ ਇੰਝ ਦਿੱਤੀ ਵਧਾਈ[/caption] ਇਸ ਤਸਵੀਰ ਵਿੱਚ ਉਸਦਾ ਬੱਚਾ ਅਤੇ ਪਤੀ ਪਵਨ ਕੁਮਾਰ ਦਿਖਾਈ ਦੇ ਰਹੇ ਹਨ। ਇਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਸੂਬੇ ਦੇ ਖੇਡ ਪ੍ਰੇਮੀਆਂ 'ਚ ਖੁਸ਼ੀ ਦਾ ਮਾਹੌਲ ਹੈ। ਪਹਿਲਵਾਨਗੀਤਾ ਫੋਗਾਟ ਨੇਹਸਪਤਾਲ 'ਚ ਪੁੱਤਰ ਨੂੰ ਜਨਮ ਦਿੱਤਾ ਹੈ। ਜਦੋਂ ਨਵੇਂ ਮਹਿਮਾਨ ਦੇ ਆਉਣ ਦੀ ਸੂਚਨਾ ਮਿਲੀ ਤਾਂ ਪਰਿਵਾਰ 'ਚ ਜਸ਼ਨ ਦਾ ਮਾਹੌਲ ਬਣ ਗਿਆ। [caption id="attachment_372899" align="aligncenter" width="300"]Geeta Phogat blessed with baby boy, Hina Khan says dhakad mommy ka dhakad beta ਪਹਿਲਵਾਨਗੀਤਾ ਫੋਗਾਟ ਨੇਪੁੱਤਰ ਨੂੰ ਦਿੱਤਾ ਜਨਮ , ਅਭਿਨੇਤਰੀ ਹਿਨਾ ਖਾਨ ਨੇ ਇੰਝ ਦਿੱਤੀ ਵਧਾਈ[/caption] ਹੁਣ ਉਸ ਦੀ ਦੋਸਤ ਅਤੇ ਅਭਿਨੇਤਰੀ ਹਿਨਾ ਖਾਨ ਨੇ ਉਸ ਨੂੰ ਧੱਕੜ ਅੰਦਾਜ਼ ਵਿਚ ਵਧਾਈ ਦਿੱਤੀ ਹੈ।ਹਿਨਾ ਖਾਨ ਨੇ ਟਵੀਟ ਕਰਦਿਆਂ ਲਿਖਿਆ ਕਿ , ਮੇਰੀ ਦੋਸਤ ਗੀਤਾ ਨੂੰ ਬਹੁਤ -ਬਹੁਤ ਵਧਾਈ। ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿੰਨੀ ਖੁਸ਼ ਹਾਂ , ਉਮੀਦ ਹੈ ਤੁਸੀਂ ਠੀਕ ਹੋ ,ਆਪਣਾ ਖਿਆਲ ਰੱਖਣਾ। ਤੁਹਾਨੂੰ ਅਤੇ ਪਵਨ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਇਸ ਵਧਾਈ ਤੋਂ ਬਾਅਦ ਹਿਨਾ ਨੇ ਹੈਸ਼ਟੈਗ ਦੇ ਨਾਲ ਲਿਖਿਆ, 'ਧੱਕੜ ਮੰਮੀ ਦਾ ਧੱਕੜ ਬੇਟਾ'। [caption id="attachment_372899" align="aligncenter" width="300"]Geeta Phogat blessed with baby boy, Hina Khan says dhakad mommy ka dhakad beta ਪਹਿਲਵਾਨਗੀਤਾ ਫੋਗਾਟ ਨੇਪੁੱਤਰ ਨੂੰ ਦਿੱਤਾ ਜਨਮ , ਅਭਿਨੇਤਰੀ ਹਿਨਾ ਖਾਨ ਨੇ ਇੰਝ ਦਿੱਤੀ ਵਧਾਈ[/caption] ਜ਼ਿਕਰਯੋਗ ਹੈ ਕਿ ਸਾਬਕਾ ਪਹਿਲਵਾਨ ਅਤੇ ਕੋਚ ਮਹਾਵੀਰ ਸਿੰਘ ਫੋਗਟ ਦੀ ਵੱਡੀ ਧੀ ਗੀਤਾ ਨੇ 3 ਸਾਲ ਪਹਿਲਾਂ 20 ਨਵੰਬਰ ਨੂੰ ਪਹਿਲਵਾਨ ਪਵਨ ਕੁਮਾਰ ਨਾਲ ਵਿਆਹ ਕਰਵਾਇਆ ਸੀ। ਹਰਿਆਣਾ ਦੀ 31 ਸਾਲਾ ਗੀਤਾ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ 'ਤੇ ਆਧਾਰਤ' ਦੰਗਲ 'ਫਿਲਮ ਵੀ ਬਣੀ ਹੈ। ਇਸ ਫਿਲਮ ਵਿਚ ਉਸ ਦੇ ਪਿਤਾ ਮਹਾਵੀਰ ਦੀ ਭੂਮਿਕਾ ਆਮਿਰ ਖਾਨ ਨੇ ਨਿਭਾਈ ਸੀ। -PTCNews


Top News view more...

Latest News view more...