Fri, Apr 26, 2024
Whatsapp

ਜਦੋਂ ਸੜਕ ’ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੇਖੋ ਤਸਵੀਰਾਂ

Written by  Jashan A -- January 23rd 2020 04:14 PM
ਜਦੋਂ ਸੜਕ ’ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੇਖੋ ਤਸਵੀਰਾਂ

ਜਦੋਂ ਸੜਕ ’ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੇਖੋ ਤਸਵੀਰਾਂ

ਜਦੋਂ ਸੜਕ ’ਤੇ ਹੋਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੇਖੋ ਤਸਵੀਰਾਂ,ਗ਼ਾਜ਼ੀਆਬਾਦ : ਗ਼ਾਜ਼ੀਆਬਾਦ ਦੇ ਪਿੰਡ ਸਦਰਪੁਰ ਦੇ ਨੇੜ੍ਹੇ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਦੇ ਮੁਤਾਬਿਕ ਇਹ ਲੈਂਡਿੰਗ ਸਦਰਪੁਰ ਦੇ ਪਿੰਡ ਨੇੜ੍ਹੇ ਪੂਰਬੀ ਪੇਰੀਫੇਰਲ ਐਕਸਪ੍ਰੈਸ ਵੇਅ 'ਤੇ ਕਰਵਾਈ ਗਈ ਹੈ। ਦਸਿਆ ਜਾ ਰਿਹਾ ਹੈ ਕਿ ਕੋਈ ਤਕਨੀਕੀ ਸਮੱਸਿਆ ਹੋਣ ਦੇ ਕਾਰਨ ਜਹਾਜ਼ ਨੂੰ ਸੜਕ 'ਤੇ ਹੀ ਉਤਾਰਨਾ ਪਿਆ। https://twitter.com/ANINewsUP/status/1220268325885734913?s=20 -PTC News


Top News view more...

Latest News view more...