Fri, Apr 26, 2024
Whatsapp

ਜਾਣੋਂ ,ਲੜਕੀਆਂ ਇੰਟਰਨੈਟ 'ਤੇ ਸਭ ਤੋਂ ਵੱਧ ਕੀ ਕਰਦੀਆਂ ਸਰਚ

Written by  Shanker Badra -- July 20th 2018 07:26 PM

ਜਾਣੋਂ ,ਲੜਕੀਆਂ ਇੰਟਰਨੈਟ 'ਤੇ ਸਭ ਤੋਂ ਵੱਧ ਕੀ ਕਰਦੀਆਂ ਸਰਚ:ਇੰਟਰਨੈਟ ਨੇ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਨੂੰ ਜਿੰਨਾ ਬਦਲਿਆ ਹੈ,ਉਨ੍ਹਾਂ ਸ਼ਾਇਦ ਕਿਸੇ ਹੋਰ ਚੀਜ ਨੇ ਨਹੀਂ ਬਦਲਿਆ।ਕੁੱਝ ਸਮੇਂ ਤੋਂ ਆਨਲਾਈਨ ਕਾਰੋਬਾਰ ਜਾਂ ਇੰਟਰਨੈਟ ਰਾਹੀਂ ਵਸਤਾਂ ਦੀ ਖਰੀਦ-ਵਿਕਰੀ ਦਾ ਬਾਜ਼ਾਰ ਤੇਜੀ ਨਾਲ ਵਧਿਆ ਹੈ।ਹੁਣ ਮੋਬਾਇਲ 'ਤੇ ਆਸਾਨੀ ਨਾਲ ਇੰਟਰਨੈਟ ਦੀ ਉਪਲਬਧੀ ਤੋਂ ਬਾਅਦ ਕੋਈ ਵੀ ਘਰ ਬੈਠੇ ਬਿਠਾਏ ਜੋ ਚਾਹੇ ਇੰਟਰਨੈਟ 'ਤੇ ਦੇਖ ਸਕਦਾ ਹੈ।ਅਜਿਹੇ 'ਚ ਕੁੜੀਆਂ ਇੰਟਰਨੈਟ 'ਤੇ ਸਭ ਤੋਂ ਵੱਧ ਕੀ ਸਰਚ ਕਰਦੀਆਂ ਹਨ ਆਓ ਤਹਾਨੂੰ ਦੱਸਦੇ ਹਾਂ। ਇੱਕ ਰਿਪੋਰਟ ਮੁਤਾਬਕ ਕੁੜੀਆਂ ਇੰਟਰਨੈਟ 'ਤੇ ਸਭ ਤੋਂ ਵੱਧ ਸੁੰਦਰਤਾ ਨਾਲ ਜੁੜੇ ਨੁਸਖੇ ਤੇ ਬਿਊਟੀ ਪ੍ਰੋਡਕਟਸ ਸਰਚ ਕਰਦੀਆਂ ਹਨ। ਉਹ ਮਹਿੰਦੀ ਦੇ ਡਿਜ਼ਾਇਨ ਦੇਖਦੀਆਂ ਹਨ।ਕੁੜੀਆਂ 'ਚ ਮਹਿੰਦੀ ਦਾ ਬਹੁਤ ਸ਼ੌਕ ਹੁੰਦਾ ਹੈ। ਸੁੰਦਰ ਦਿਖਣ ਲਈ ਕੁੜੀਆਂ ਆਨਲਾਈਨ ਸ਼ਾਪਿੰਗ ਸਾਈਟਸ 'ਤੇ ਕੱਪੜਿਆਂ ਦੇ ਡਿਜ਼ਾਇਨ ਤੇ ਨਵੇਂ ਰੁਝਾਨ ਸਰਚ ਕਰਦੀਆਂ ਹਨ। ਇਸ ਤੋਂ ਇਲਾਵਾ ਇਹ ਜਾਣਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਆਖਿਰ ਕਿਹੋ ਜਿਹਾ ਟਰੈਂਡ ਚੱਲ ਰਿਹਾ ਹੈ। -PTCNews


Top News view more...

Latest News view more...