Mon, Apr 29, 2024
Whatsapp

Global Kabbadi Leauge: ਹਰਿਆਣਾ ਲਾਈਨਜ਼ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਹਰਾਇਆ

Written by  Joshi -- October 18th 2018 08:32 PM
Global Kabbadi Leauge: ਹਰਿਆਣਾ ਲਾਈਨਜ਼ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਹਰਾਇਆ

Global Kabbadi Leauge: ਹਰਿਆਣਾ ਲਾਈਨਜ਼ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਹਰਾਇਆ

Global Kabbadi Leauge: ਹਰਿਆਣਾ ਲਾਈਨਜ਼ ਨੇ ਬਲੈਕ ਪੈਨਥਰਜ਼ ਨੂੰ ਵੱਡੇ ਫਰਕ ਨਾਲ ਹਰਾਇਆ, ਜਲੰਧਰ: ਜਲੰਧਰ ਵਿੱਚ ਜਾਰੀ ਗਲੋਬਲ ਕਬੱਡੀ ਦੇ ਪੰਜਵੇ ਦਿਨ ਦਾ ਦੂਸਰਾ ਮੁਕਾਬਲਾ ਹਰਿਆਣਾ ਲਾਈਨਜ਼ ਅਤੇ ਬਲੈਕ ਪੈਨਥਰਜ਼ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਦੋਨਾਂ ਹੀ ਟੀਮਾਂ ਨੇ ਬੇਹਤਰੀਨ ਪ੍ਰਦਰਸ਼ਨ ਦਿਖਾਇਆ।ਇਹ ਮੁਕਾਬਲਾ ਕਾਫੀ ਰੋਮਾਂਚ ਭਰਿਆ ਰਿਹਾ,ਜਿਸ ਵਿੱਚ ਹਰਿਆਣਾ ਲਾਈਨਜ਼ ਦੀ ਟੀਮ ਨੇ ਬਲੈਕ ਪੈਨਥਰਜ਼ ਨੂੰ 64-23 ਦੇ ਵੱਡੇ ਫਰਕ ਨਾਲ ਹਰਾਇਆ। —PTC News


Top News view more...

Latest News view more...