ਗੁਜਰਾਤ ‘ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ , 4 ਲੋਕਾਂ ਦੀ ਮੌਤ , ਕਈ ਲੋਕ ਜ਼ਖਮੀ

gujarat-3-storey-building-collapses-in-kheda-4-dead
ਗੁਜਰਾਤ 'ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ , 4 ਲੋਕਾਂ ਦੀ ਮੌਤ , ਕਈ ਲੋਕ ਜ਼ਖਮੀ

ਗੁਜਰਾਤ ‘ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ , 4 ਲੋਕਾਂ ਦੀ ਮੌਤ , ਕਈ ਲੋਕ ਜ਼ਖਮੀ:ਅਹਿਮਦਾਬਾਦ :ਗੁਜਰਾਤ ਦੇ ਖੇੜਾ ਜ਼ਿਲੇ ਵਿੱਚ ਪ੍ਰਗਤੀਨਗਰ ਨਾਡੀਆਡ ਵਿਖੇ ਅੱਜ ਸਵੇਰੇ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ -ਢੇਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਹਨ।

gujarat-3-storey-building-collapses-in-kheda-4-dead

ਗੁਜਰਾਤ ‘ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ , 4 ਲੋਕਾਂ ਦੀ ਮੌਤ , ਕਈ ਲੋਕ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਕਈ ਲੋਕਾਂ ਦੇ ਇਮਾਰਤ ਦੇ ਮਲਬੇ ਹੇਠਾਂ ਡੱਬੇ ਹੋਣ ਦਾ ਖ਼ਦਸ਼ਾ ਹੈ। ਜਿਸ ਕਰਕੇ ਬਚਾਅ ਤੇ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ।

gujarat-3-storey-building-collapses-in-kheda-4-dead

ਗੁਜਰਾਤ ‘ਚ ਡਿੱਗੀ ਤਿੰਨ ਮੰਜ਼ਿਲਾ ਇਮਾਰਤ , 4 ਲੋਕਾਂ ਦੀ ਮੌਤ , ਕਈ ਲੋਕ ਜ਼ਖਮੀ

ਇਸ ਇਮਾਰਤ ਦੇ ਡਿੱਗਣ ਦਾ ਕਾਰਨ ਇਲਾਕੇ ਵਿਚ ਭਾਰੀ ਬਾਰਸ਼ ਦੱਸਿਆ ਜਾ ਰਿਹਾ ਹੈ।
-PTCNews