Sat, Apr 27, 2024
Whatsapp

ਰਾਮ ਰਹੀਮ ਕਰ ਰਿਹਾ ਹੈ ਜੇਲ 'ਚ ਖੇਤੀ

Written by  Joshi -- September 19th 2017 12:40 PM -- Updated: September 19th 2017 02:27 PM
ਰਾਮ ਰਹੀਮ ਕਰ ਰਿਹਾ ਹੈ ਜੇਲ 'ਚ ਖੇਤੀ

ਰਾਮ ਰਹੀਮ ਕਰ ਰਿਹਾ ਹੈ ਜੇਲ 'ਚ ਖੇਤੀ

"ਲਵ ਚਾਰਜਰ" ਮਖਮਲੀ ਗੱਦਿਆਂ ਤੋਂ ਬਾਅਦ ਹੁਣ ਕਰ ਰਿਹੈ ਖੇਤੀ! gurmeet ram rahim singh doing gardening job in jail -- DGP jail ਕਿਸਮਤ ਦੇ ਖੇਡ ਵੀ ਨਿਰਾਲੇ ਹਨ, ਕਿਸੇ ਸਮੇਂ ਮਖਮਲੀ ਗੱਦਿਆਂ 'ਤੇ ਸੌਣ ਵਾਲਾ ਰਾਮ ਰਹੀਮ ਹੁਣ ਜੇਲ 'ਚ ਆਪਣੇ ਕੀਤੇ ਕਰਮਾਂ ਦੀ ਸਜ਼ਾ ਭੁਗਤ ਰਿਹਾ ਹੈ। gurmeet ram rahim singh doing gardening job in jail -- DGP jailਅੱਜ ਹੋਈ ਪ੍ਰੈਸ ਕਾਨਫਰੰਸ ਵਿੱਚ ਡੀਜੀਪੀ ਕੇ ਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਦੀਆਂ ਜੇਲਾਂ ਪੁਰੇ ਤੌਰ 'ਤੇ ਕੈਸ਼ਲੈਸ, ਅਤੇ ਡਿਜੀਟਲ ਹਨ। gurmeet ram rahim singh doing gardening job in jail -- DGP jailਰਾਮ ਰਹੀਮ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ ਅਤੇ ਸਰੀਰਕ ਤੌਰ 'ਤੇ ਉਸਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨ੍ਹੀਂ ਹੈ।gurmeet ram rahim singh doing gardening job in jail -- DGP jail gurmeet ram rahim singh doing gardening job in jail -- DGP jailਪੀਜੀਆਈ ਦੀ ਮੈਡੀਕਲ ਟੀਮ ਵੀ ਪੂਰੀ ਤਰ੍ਹਾਂ ਨਾਲ ਤਿਆਰ ਹੈ। ਰਾਮ ਰਹੀਮ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਉਸਨੂੰ ਸਬਜੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ ਅਤੇ ਉਹ ਫਿਲਹਾਲ ਜੇਲ ਵਿੱਚ ਖੇਤੀ ਕਰਦਾ ਹੈ। ਰਾਮ ਰਹੀਮ ਨੂੰ ਮਿਲਣ ਵਾਲੇ ਵਿਅਕਤੀਆਂ 'ਚ ਕੁੱਲ 10 ਜਣਿਆਂ ਦੇ ਨਾਮ ਸ਼ਾਮਿਲ ਹਨ। ਸੁਰੱਖਿਆ ਦੇ ਇੰਤਜ਼ਾਮ ਵੀ ਪੂਰੇ ਕੀਤੇ ਗਏ ਹਨ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੋ ਬੀਜੋਗੇ ਉਹੀ ਵੱਡੋਗੇ। —PTC News


  • Tags

Top News view more...

Latest News view more...