Uncategorized

ਹਰਿਆਣਾ ਰੋਡਵੇਜ਼ ਨੇ ਜਾਰੀ ਕੀਤੀ ਅਹਿਮ ਸੂਚਨਾ!

By Joshi -- August 23, 2017 5:08 pm -- Updated:Feb 15, 2021

ਟਰਾਂਸਪੋਰਟ ਵਿਭਾਗ ਵੱਲੋਂ ਅੰਬਾਲਾ ਬੱਸ ਸਟੈਂਡ ਵਿਖੇ ਹੀ ਹਰਿਆਣਾ ਦੀਆਂ ਸਾਰੀਆਂ ਰੋਡਵੇਜ਼ ਦੀਆਂ ਸਾਰੀਆਂ ਚੰਡੀਗੜ੍ਹ ਦੀਆਂ ਬੱਸਾਂ ਦਾ ਆਖਰੀ ਸਟਾਪ ਹੋਵੇਗਾ। (Haryana roadways plans to terminate Chd bound buses at Ambala)

ਟਰਾਂਸਪੋਰਟ ਕਮਿਸ਼ਨਰ ਨੇ ਸਾਰੇ ਜਿਲਿਆਂ ਦੇ ਆਮ ਪ੍ਰਬੰਧਕਾਂ ਨੂੰ ਇਹ ਹੁਕਮ ਜਾਰੀ ਕੀਤੇ ਹਨ।

ਇਹ ਸੂਚਨਾ ਯਾਤਰੀਆਂ ਨੂੰ ਵੀ ਪਹੁੰਚਾ ਦਿੱਤੀ ਗਈ ਹੈ।

—PTC News

  • Share