Fri, Apr 26, 2024
Whatsapp

ਹਿਮਾਚਲ ਦੇ ਬਿਲਾਸਪੁਰ 'ਚ ਬੱਸ ਡਿੱਗੀ ਖੱਡ 'ਚ, 1 ਦੀ ਮੌਤ 16 ਗੰਭੀਰ ਜ਼ਖਮੀ

Written by  Joshi -- November 05th 2018 11:39 AM -- Updated: November 05th 2018 11:42 AM
ਹਿਮਾਚਲ ਦੇ ਬਿਲਾਸਪੁਰ 'ਚ ਬੱਸ ਡਿੱਗੀ ਖੱਡ 'ਚ, 1 ਦੀ ਮੌਤ 16 ਗੰਭੀਰ ਜ਼ਖਮੀ

ਹਿਮਾਚਲ ਦੇ ਬਿਲਾਸਪੁਰ 'ਚ ਬੱਸ ਡਿੱਗੀ ਖੱਡ 'ਚ, 1 ਦੀ ਮੌਤ 16 ਗੰਭੀਰ ਜ਼ਖਮੀ

ਹਿਮਾਚਲ ਦੇ ਬਿਲਾਸਪੁਰ 'ਚ ਬੱਸ ਡਿੱਗੀ ਖੱਡ 'ਚ, 1 ਦੀ ਮੌਤ 16 ਗੰਭੀਰ ਜ਼ਖਮੀ,ਬਿਲਾਸਪੁਰ: ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜਿਲ੍ਹੇ ਵਿੱਚ ਦਰਦਨਾਕ ਸੜਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜਿਲ੍ਹੇ ਦੇ ਨੰਹੋਲ ਵਿੱਚ ਇੱਕ ਬੱਸ ਬਿਲਾਸਪੁਰ ਤੋਂ ਸ਼ਿਮਲਾ ਰੂਟ ਉੱਤੇ ਦਗਸੇਚ ਦੇ ਕੋਲ ਅਨਿਯੰਤ੍ਰਿਤ ਹੋ ਕੇ ਸੜਕ ਤੋਂ ਹੇਠਾਂ ਜਾ ਡਿੱਗੀ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ। ਹੋਰ ਪੜ੍ਹੋ:ਵੱਡੀ ਮਾਤਰਾ ‘ਚ ਕਰਦੇ ਸਨ ਇਹ ਗੈਰਕਾਨੂੰਨੀ ਕੰਮ, ਚੜ੍ਹੇ ਪੁਲਿਸ ਦੇ ਅੜਿੱਕੇ, ਮਗਰੋਂ ਹੋਇਆ ਇਹ ! ਜਿਸ ਤੋਂ ਬਾਅਦ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜਾ ਲੈਂਦੇ ਹੋਏ ਯਾਤਰੀਆਂ ਨੂੰ ਇਲਾਜ ਦੇ ਲਈ ਨੇੜੇ ਦੇ ਹਸਪਤਾਲ ਵਿੱਚ ਭਾਰਤੀ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਦੀ ਹਾਲਤ ਕਾਫੀ ਗੰਭੀਰ ਹੈ, ਜਿਸ ਨੂੰ ਬਿਲਾਸਪੁਰ ਹਸਪਤਾਲ ਰੈਫਰ ਕੀਤਾ ਗਿਆ ਹੈ। —PTC News


Top News view more...

Latest News view more...