Sat, Apr 27, 2024
Whatsapp

ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ

Written by  Shanker Badra -- March 10th 2020 04:27 PM -- Updated: March 11th 2020 02:22 PM
ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ

ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ

ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ:ਸ੍ਰੀ ਆਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲਾ ਪੂਰੇ ਸ਼ਾਨੋ-ਸ਼ੋਕਤ ਨਾਲ ਮਨਾਇਆ ਜਾ ਰਿਹਾ ਹੈ। ਹੋਲੇ-ਮਹੱਲੇ ਦੇ ਤੀਜੇ ਤੇ ਆਖਰੀ ਦਿਨ ਵੀ ਹੋਲੇ-ਮਹੱਲੇ ਦੀਆਂ ਰੌਣਕਾਂ ਬਰਕਰਾਰ ਹਨ ਅਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਰ ਗੁਰੂ ਘਰਾਂ ‘ਚ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ। [caption id="attachment_394469" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] ਹੋਲੇ-ਮਹੱਲੇ ਦੇ ਤੀਜੇ ਦਿਨ ਦੇਸ਼ -ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਨੇ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਲੋਹਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਕਿਲਾ ਫਤਹਿਗੜ੍ਹ ਸਾਹਿਬ ਅਤੇ ਕਿਲਾ ਤਾਰਾਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਹੈ। ਇਸ ਦੌਰਾਨ ਸੰਗਤਾਂ ਕਾਰਾਂ, ਬੱਸਾਂ, ਟਰਾਲੀਆਂ, ਮੋਟਰਸਾਈਕਲਾਂ ਆਦਿ ਤੇ ਜੈਕਾਰੇ ਲਾਉਂਦੀਆਂ ਆ ਰਹੀਆਂ ਹਨ। [caption id="attachment_394466" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] ਖਾਲਸੇ ਦੀ ਇਸ ਜਨਮ ਭੂਮੀ 'ਤੇ ਚੱਲ ਰਹੇ ਤਿੰਨ ਦਿਨਾਂ ਕੌਮੀ ਜੋੜ ਮੇਲਾ ਹੋਲੇ-ਮਹੱਲੇ ਦੇ ਆਖ਼ਰੀ ਦਿਨ ਗੁਰੂ ਨਗਰੀ ਕੇਸਰੀ ਰੰਗ 'ਚ ਰੰਗੀ ਗਈ ਹੈ।ਇਸ ਦੇ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੇ ਨਿਹੰਗ ਸਿੰਘਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਖਾਲਸਾਈ ਜਾਹੋ-ਜਲਾਲ ਵਿੱਚ ਰੰਗ ਦਿੱਤਾ ਹੈ। ਨਿਹੰਗ ਸਿੰਘਾਂ ਦੀਆਂ ਵੱਖ-ਵੱਖ ਜਥੇਬੰਦੀਆਂ ਹੋਲੇ-ਮਹੱਲੇ ਮੌਕੇ ਆਨੰਦਪੁਰ ਸਾਹਿਬ ਪਹੁੰਚੀਆਂ ਹੋਈਆਂ ਹਨ।ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮਿ੍ਤ ਵੇਲੇ ਤੋਂ ਹੀ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਜੈਕਾਰੇ ਛੱਡਦਾ ਹੋਇਆ ਨਜ਼ਰ ਆ ਰਿਹਾ ਸੀ। [caption id="attachment_394462" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] ਇਸ ਦੌਰਾਨਹੋਲੇ ਮਹੱਲੇ ਦੇ ਆਖਰੀ ਦਿਨਗੁਰੂੁ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਆਪਣੀ ਪੁਰਾਣੀ ਰਵਾਇਤ ਮੁਤਾਬਿਕ ਮਹੱਲਾ ਕੱਢਿਆ ਹੈ ਅਤੇ ਹੋਲੇ-ਮਹੱਲੇ ਦੀ ਸਮਾਪਤੀ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਖੇ ਨਿਹੰਗ ਸਿੰਘਾਂ ਵਲੋਂ ਦਿਖਾਏ ਜਾਂਦੇ ਜੰਗੀ ਕਰਤੱਬਾਂ ਨਾਲ ਹੋਈ ਹੈ। ਓਥੇ ਵੱਖ-ਵੱਖ ਨਿਹੰਗ ਸਿੰਘ ਮਿਸਲਾਂ ਦੇ ਮੁਖੀ ਆਪੋ ਆਪਣੇ ਨਿਸ਼ਾਨ ਸਾਹਿਬਾਂ ਨਾਲ ਚਰਨ ਗੰਗਾ ਸਟੇਡੀਅਮ ਪਹੁੰਚੇ,ਜਿੱਥੇ ਘੋੜ-ਦੌੜ ਤੇ ਗੱਤਕਾ ਮੁਕਾਬਲਿਆਂ ਦਾ ਦੌਰ ਅਰੰਭ ਹੋਇਆ। [caption id="attachment_394463" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] ਚਰਨ ਗੰਗਾ ਸਟੇਡੀਅਮ 'ਚ ਦਿਖਾਏ ਗੱਤਕੇਬਾਜ਼ੀ ਦੇ ਜੌਹਰ ਸਟੇਡੀਅਮ 'ਚ ਨਿਹੰਗ ਸਿੰਘਾਂ ਵੱਲੋਂ ਸੰਗਤਾਂ ਦੇ ਲਾਮਿਸਾਲ ਇਕੱਠ ਨੂੰ ਘੋੜ ਸਵਾਰੀ, ਨੇਜੇਬਾਜ਼ੀ, ਗੱਤਕੇਬਾਜ਼ੀ ਦੇ ਜੌਹਰ ਦਿਖਾਕੇ ਦੰਦਾਂ ਥੱਲੇ ਉਂਗਲੀਆਂ ਦੇਣ ਲਈ ਮਜਬੂਰ ਕਰ ਦਿੱਤਾ ਹੈ। ਨਿਹੰਗ ਸਿੰਘ ਘੋੜਿਆਂ 'ਤੇ ਰਵਾਇਤੀ ਸ਼ਸਤਰਾਂ ਨਾਲ ਸਜੇ ਹੋਏ ਨਗਾੜਿਆਂ 'ਤੇ ਚੋਟ ਮਾਰ ਰਹੇ ਸਨ। ਗੱਡੀਆਂ ਦਾ ਵੱਡਾ ਕਾਫਿਲਾ ਨਾਲ-ਨਾਲ ਜਾ ਰਿਹਾ ਸੀ। ਨਿਹੰਗ ਸਿੰਘ ਹਾਥੀ, ਊਠਾਂ ਤੇ ਘੋੜਿਆਂ 'ਤੇ ਸਜੇ ਹੋਏ ਸਨ। ਛੋਟੇ ਬੱਚੇ ਅਤੇ ਬੀਬੀਆਂ ਵੀ ਨਿਹੰਗ ਸਿੰਘਾਂ ਦਾ ਚੋਲਾ ਪਾ ਕੇ ਅਲੌਕਿਕ ਨਜ਼ਾਰਾ ਪੇਸ਼ ਕਰਦੇ ਸਨ। -PTCNews [caption id="attachment_394470" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] [caption id="attachment_394468" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] [caption id="attachment_394467" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] [caption id="attachment_394465" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] [caption id="attachment_394461" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption] [caption id="attachment_394464" align="aligncenter" width="300"]Hola Mohalla2020: last day Hola Mohalla Decorated Mohalla with Khalsa tradition ਗੁਰੂੁ ਦੀਆਂ ਲਾਡਲੀਆਂ ਫੌਜਾਂ ਨੇ ਖਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ, ਨਿਹੰਗ ਸਿੰਘਾਂ ਨੇ ਦਿਖਾਏ ਜੰਗੀ ਜੌਹਰ[/caption]


Top News view more...

Latest News view more...