ਗ੍ਰਹਿ ਮੰਤਰਾਲੇ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਭੜਕਣ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਅਲਰਟ
ਗ੍ਰਹਿ ਮੰਤਰਾਲੇ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਭੜਕਣ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਅਲਰਟ:ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਕੱਲ ਵੋਟਾਂ ਦੀ ਗਿਣਤੀ ਦੌਰਾਨ ਦੇਸ਼ ਦੇ ਵੱਖ -ਵੱਖ ਇਲਾਕਿਆਂ ਵਿੱਚ ਹਿੰਸਾ ਭੜਕਣ ਦਾ ਖਦਸ਼ੇ ਨੂੰ ਦੇਖਦਿਆਂ ਦੇਸ਼ ਪੱਧਰੀ ਚੌਕਸੀ ਅਲਰਟ ਜਾਰੀ ਕੀਤਾ ਹੈ। [caption id="attachment_298739" align="aligncenter" width="300"] ਗ੍ਰਹਿ ਮੰਤਰਾਲੇ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਭੜਕਣ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਅਲਰਟ[/caption] ਇਸ ਸਬੰਧੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਅਲਰਟ ਜਾਰੀ ਕਰਦਿਆਂ ਇੱਕ ਅਧਿਕਾਰੀ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਦੇਸ਼ ਵਿੱਚ ਅਮਨ -ਕਾਨੂੰਨ ਨੂੰ ਕਾਇਮ ਰੱਖਣ ਲਈ ਲੋੜੀਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। [caption id="attachment_298740" align="aligncenter" width="300"] ਗ੍ਰਹਿ ਮੰਤਰਾਲੇ ਨੇ ਭਲਕੇ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਭੜਕਣ ਦੇ ਖਦਸ਼ੇ ਨੂੰ ਦੇਖਦਿਆਂ ਜਾਰੀ ਕੀਤਾ ਅਲਰਟ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਹ ਲੜਕੀ ਬਿਨਾਂ ਨੌਕਰੀ ਤੋਂ ਘਰ ਬੈਠੇ ਕਮਾ ਰਹੀ ਹੈ ਲੱਖਾਂ ਰੁਪਏ , ਜਾਣੋ ਕਿਵੇਂ ਇਸ ਦੌਰਾਨ ਅਧਿਕਾਰੀ ਨੇ ਦੱਸਿਆ ਕਿ EVM ਵਾਲੇ ਰੂਮ ਅਤੇ ਗਿਣਤੀ ਵਾਲੇ ਕੇਂਦਰ 'ਤੇ ਵੀ ਲੋੜੀਦੀ ਸੁਰੱਖਿਆ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। -PTCNews