Fri, Apr 26, 2024
Whatsapp

ਅਨੁਸ਼ਕਾ ਨੂੰ ਕੋਹਲੀ ਲਈ ਮਾੜਾ ਸਮਝਣ ਵਾਲਿਆਂ ਨੂੰ ਕੋਹਲੀ ਨੇ ਦਿੱਤਾ ਕਰਾਰਾ ਜਵਾਬ, ਜਿੱਤ ਤੋਂ ਬਾਅਦ ਅਨੁਸ਼ਕਾ ਨੂੰ ਲਾਇਆ ਗਲੇ, ਦੋਖੋ ਤਸਵੀਰਾਂ

Written by  Jashan A -- January 07th 2019 08:42 PM
ਅਨੁਸ਼ਕਾ ਨੂੰ ਕੋਹਲੀ ਲਈ ਮਾੜਾ ਸਮਝਣ ਵਾਲਿਆਂ ਨੂੰ ਕੋਹਲੀ ਨੇ ਦਿੱਤਾ ਕਰਾਰਾ ਜਵਾਬ, ਜਿੱਤ ਤੋਂ ਬਾਅਦ ਅਨੁਸ਼ਕਾ ਨੂੰ ਲਾਇਆ ਗਲੇ, ਦੋਖੋ ਤਸਵੀਰਾਂ

ਅਨੁਸ਼ਕਾ ਨੂੰ ਕੋਹਲੀ ਲਈ ਮਾੜਾ ਸਮਝਣ ਵਾਲਿਆਂ ਨੂੰ ਕੋਹਲੀ ਨੇ ਦਿੱਤਾ ਕਰਾਰਾ ਜਵਾਬ, ਜਿੱਤ ਤੋਂ ਬਾਅਦ ਅਨੁਸ਼ਕਾ ਨੂੰ ਲਾਇਆ ਗਲੇ, ਦੋਖੋ ਤਸਵੀਰਾਂ

ਅਨੁਸ਼ਕਾ ਨੂੰ ਕੋਹਲੀ ਲਈ ਮਾੜਾ ਸਮਝਣ ਵਾਲਿਆਂ ਨੂੰ ਕੋਹਲੀ ਨੇ ਦਿੱਤਾ ਕਰਾਰਾ ਜਵਾਬ, ਜਿੱਤ ਤੋਂ ਬਾਅਦ ਅਨੁਸ਼ਕਾ ਨੂੰ ਲਾਇਆ ਗਲੇ, ਦੋਖੋ ਤਸਵੀਰਾਂ,ਸਿਡਨੀ: ਭਾਰਤੀ ਕ੍ਰਿਕੇਟ ਟੀਮ ਨੇ ਅੱਜ ਆਸਟ੍ਰੇਲੀਆ ਨੂੰ ਉਸ ਦੀ ਸਰ ਜ਼ਮੀਨ 'ਤੇ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਟੈਸਟ ਸੀਰੀਜ਼ ਦੀ ਟਰਾਫੀ ਆਪਣੇ ਨਾਂ ਕਰ ਲਈ ਹੈ। ਇਸ ਇਤਿਹਾਸਿਕ ਜਿੱਤ ਤੋਂ ਬਾਅਦ ਜਿਥੇ ਭਾਰਤੀ ਟੀਮ ਜਿੱਤ ਦੇ ਜਸ਼ਨ ਮਨ੍ਹਾ ਰਹੀ ਹੈ, ਉਥੇ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਿੱਤ ਦੀ ਖੁਸ਼ੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਸਾਂਝੀ ਕੀਤੀ। [caption id="attachment_237291" align="aligncenter" width="300"]viart kohli ਅਨੁਸ਼ਕਾ ਨੂੰ ਕੋਹਲੀ ਲਈ ਮਾੜਾ ਸਮਝਣ ਵਾਲਿਆਂ ਨੂੰ ਕੋਹਲੀ ਨੇ ਦਿੱਤਾ ਕਰਾਰਾ ਜਵਾਬ, ਜਿੱਤ ਤੋਂ ਬਾਅਦ ਅਨੁਸ਼ਕਾ ਨੂੰ ਲਾਇਆ ਗਲੇ, ਦੋਖੋ ਤਸਵੀਰਾਂ[/caption] ਸੀਰੀਜ਼ ਜਿੱਤ ਤੋਂ ਬਾਅਦ ਵਿਰਾਟ ਆਪਣੀ ਪਤਨੀ ਅਨੁਸ਼ਕਾ ਨੂੰ ਮੈਦਾਨ 'ਤੇ ਲੈ ਕੇ ਗਏ ਅਤੇ ਉਸ ਨੂੰ ਗਲੇ ਲਗਾ ਦਿੱਤਾ। ਵਿਰਾਟ ਅਤੇ ਅਨੁਸ਼ਕਾ ਨੇ ਇਕ ਦੂਜੇ ਨਾਲ ਤਸਵੀਰਾਂ ਵੀ ਖਿਚਵਾਈਆਂ। ਉੱਥੇ ਹੀ ਸੋਸ਼ਲ ਮੀਡੀਆ 'ਤੇ ਵਿਰਾਟ-ਅਨੁਸ਼ਕਾ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।ਅਨੁਸ਼ਕਾ ਹਰ ਮੈਚ ਦੌਰਾਨ ਵਿਰਾਟ ਅਤੇ ਟੀਮ ਨੂੰ ਚੀਅਰ ਕਰਦੀ ਦਿਸੀ। ਹੋਰ ਪੜ੍ਹੋ:ਹਾਕੀ ਵਿਸ਼ਵ ਕੱਪ: ਦੁਨੀਆਂ ਦੀ ਨੰਬਰ 3 ਟੀਮ ਬੈਲਜੀਅਮ ਨਾਲ ਅੱਜ ਹੋਵੇਗੀ ਭਾਰਤੀ ਟੀਮ ਦੀ ਟੱਕਰ ਅਨੁਸ਼ਕਾ ਅਤੇ ਵਿਰਾਟ ਨੇ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਆਸਟਰੇਲੀਆ ਵਿਚ ਹੀ ਸੈਲੀਬ੍ਰੇਟ ਕੀਤਾ। ਪਤੀ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਸੀਰੀਜ਼ ਜਿੱਤੀ, ਇਸਦੀ ਖੁਸ਼ੀ ਅਨੁਸ਼ਕਾ ਦੇ ਚਿਹਰੇ 'ਤੇ ਸਾਫ ਨਜ਼ਰ ਆ ਰਹੀ ਸੀ। [caption id="attachment_237290" align="aligncenter" width="300"]viart kohli ਅਨੁਸ਼ਕਾ ਨੂੰ ਕੋਹਲੀ ਲਈ ਮਾੜਾ ਸਮਝਣ ਵਾਲਿਆਂ ਨੂੰ ਕੋਹਲੀ ਨੇ ਦਿੱਤਾ ਕਰਾਰਾ ਜਵਾਬ, ਜਿੱਤ ਤੋਂ ਬਾਅਦ ਅਨੁਸ਼ਕਾ ਨੂੰ ਲਾਇਆ ਗਲੇ, ਦੋਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ ਮੀਂਹ ਕਾਰਨ 5ਵੇਂ ਅਤੇ ਆਖਰੀ ਦਿਨ ਖੇਡ ਨਹੀਂ ਹੋ ਸਕਿਆ ਅਤੇ ਅੰਪਾਇਰਾਂ ਨੇ ਲੰਚ ਤੋਂ ਬਾਅਦ ਮੈਚ ਡਰਾਅ ਕਰਨ ਦਾ ਫੈਸਲਾ ਕੀਤਾ। ਇਸ ਨਾਲ ਭਾਰਤ ਚਾਰ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ। -PTC News


Top News view more...

Latest News view more...