Wed, Jul 16, 2025
Whatsapp

ਵੈਕਸੀਨੇਸ਼ਨ ਪ੍ਰੋਗਰਾਮ 'ਚ ਦਿਲਚਸਪੀ ਦਿਖਾਉਣ ਵਾਲੇ ਦੇਸ਼ਾਂ ਬਾਰੇ CoWIN ਕਰੇਗਾ ਤਜ਼ਰਬਾ ਸਾਂਝਾ

Reported by:  PTC News Desk  Edited by:  Jagroop Kaur -- June 22nd 2021 05:41 PM -- Updated: June 22nd 2021 05:42 PM
ਵੈਕਸੀਨੇਸ਼ਨ ਪ੍ਰੋਗਰਾਮ 'ਚ ਦਿਲਚਸਪੀ ਦਿਖਾਉਣ ਵਾਲੇ ਦੇਸ਼ਾਂ ਬਾਰੇ CoWIN ਕਰੇਗਾ ਤਜ਼ਰਬਾ ਸਾਂਝਾ

ਵੈਕਸੀਨੇਸ਼ਨ ਪ੍ਰੋਗਰਾਮ 'ਚ ਦਿਲਚਸਪੀ ਦਿਖਾਉਣ ਵਾਲੇ ਦੇਸ਼ਾਂ ਬਾਰੇ CoWIN ਕਰੇਗਾ ਤਜ਼ਰਬਾ ਸਾਂਝਾ

ਭਾਰਤ ਆਪਣੀ ਕੋ-ਵਿਨ ਐਪ ਦੇ ਵਿਕਾਸ ਦੀ ਕਹਾਣੀ 20 ਹੋਰ ਦੇਸ਼ਾਂ ਨਾਲ ਸਾਂਝੀ ਕਰੇਗਾ ਕਿ ਕਿਵੇਂ ਕੋ-ਵਿਨ ਵੈਕਸੀਨੇਸ਼ਨ ਪ੍ਰੋਗਰਾਮ 'ਚ ਸਹਾਇਕ ਸਾਬਿਤ ਹੋਈ। ਕੇਂਦਰੀ ਸਿਹਤ ਮੰਤਰਾਲਾ, ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਤੇ ਨੈਸ਼ਨਲ ਹੈਲਥ ਅਥਾਰਿਟੀ ਦੇ ਸਾਂਝੇ ਅਭਿਆਨ ਤਹਿਤ 30 ਜੂਨ ਤੋਂ ਇਕ ਵਰਚੂਅਲ ਕੋ-ਵਿਨ ਗਲੋਬਲ ਕਨਕਲੇਵ ਆਯੋਜਿਤ ਕੀਤਾ ਜਾਵੇਗਾ। ਜਿਸ 'ਚ ਵੱਖ-ਵੱਖ ਦੇਸ਼ਾਂ ਦੇ ਸਿਹਤ ਤੇ ਤਕਨਾਲੋਜੀ ਮਾਹਿਰ ਹਿੱਸਾ ਲੈਣਗੇ।Users beware! THESE fake CoWin vaccine registration apps could steal your  personal data Read more : ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ, ਵਡੀ ਮਾਤਰਾ ‘ਚ ਬਰਾਮਦ ਕੀਤੀ ਨਜਾਇਜ਼ ਸ਼ਰਾਬ ਸੂਤਰਾਂ ਮੁਤਾਬਕ ਕਈ ਦੇਸ਼ ਜਿਵੇਂ ਕਿ ਵੀਅਤਨਾਮ, ਪੇਰੂ, ਮੈਕਸੀਕੋ, ਇਰਾਕ, ਡੌਮੀਨਿਕਨ ਰੀਪਬਲਿਕ, ਪਨਾਮਾ, ਯੂਕਰੇਨ, ਨਾਈਜੀਰੀਆ, ਯੂਏਈ ਤੇ ਯੂਗਾਂਡਾ ਨੇ ਕੋ-ਵਿਨ ਐਪ ਤਕਨਾਲੋਜੀ ਬਾਰੇ ਦਿਲਚਸਪੀ ਦਿਖਾਈ ਹੈ ਤੇ ਇਹ ਦੇਸ਼ ਆਪਣਾ ਵੈਕਸੀਨੇਸ਼ਨ ਪ੍ਰੋਗਰਾਮ ਚਲਾਉਣਾ ਚਾਹੁੰਦੇ ਹਨ।Vaccine registration on CoWIN must for those between 18 and 45 years -  Coronavirus Outbreak News Read More : ਪੰਜਾਬ ਮੁੱਖ ਸਕੱਤਰ ਵਲੋਂ ਕੋਰੋਨਾ ਤਹਿਤ ਸਿਹਤ ਸਹੂਲਤਾਂ ਲਈ ਚੁੱਕੇ ਜਾਣਗੇ ਅਹਿਮ ਕਦਮਨੈਸ਼ਨਲ ਹੈਲਥ ਅਥਾਰਿਟੀ ਦੇ ਸੀਈਓ ਡਾ. ਆਰਐਸ ਸ਼ਰਮਾ ਨੇ ਦੱਸਿਆ ਕੌਮਾਂਤਰੀ ਪੱਧਰ ਤੇ ਭਾਰਤ ਡਿਜੀਟਲ ਪਲੇਟਫੌਰਮ ਰਾਹੀਂ ਕੋਵਿਡ 19 ਨਾਲ ਲੜਨ ਲਈ ਆਪਣਾ ਤਜ਼ਰਬਾ ਸਾਂਝਾ ਕਰੇਗਾ। ਭਾਰਤ ਨੇ ਸਾਂਝੇ ਤੌਰ 'ਤੇ ਕੋਵਿਡ ਵੈਕਸੀਨ ਪ੍ਰੋਗਰਾਮ ਸਫਲ ਬਣਾਉਣ ਲਈ ਕੋ-ਵਿਨ ਡਵੈਲਪ ਕੀਤੀ। ਕੋ-ਵਿਨ ਇਕ ਤਰ੍ਹਾਂ ਦਾ ਕੋਵਿਡ ਵੈਕਸੀਨੇਸ਼ਨ ਇਂਟੈਲੀਜੈਂਸ ਨੈੱਟਵਰਕ ਹੈ ਜੋ ਦੇਸ਼ 'ਚ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਪ੍ਰੋਗਾਰਮ ਦੀ ਰੀੜ੍ਹ ਦੀ ਹੱਡੀ ਹੈ ਯਾਨੀ ਕਿ ਕੋਰੋਨਾ ਵੈਕਸੀਨ ਲਈ ਪੂਰੇ ਦੇਸ਼ ਭਰ 'ਚ ਡਾਟਾ ਇਕੱਠਾ ਕਰਨ ਲਈ ਕੋ-ਵਿਨ ਦਾ ਬਹੁਤ ਵੱਡਾ ਯੋਗਦਾਨ ਹੈ।


Top News view more...

Latest News view more...

PTC NETWORK
PTC NETWORK