Fri, Apr 26, 2024
Whatsapp

ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ

Written by  Shanker Badra -- September 14th 2019 01:30 PM
ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ

ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ

ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ:ਸ੍ਰੀਨਗਰ : ਭਾਰਤੀ ਫੌਜ ਨੇ ਇਕ ਵਾਰ ਫਿਰ ਪਾਕਿਸਤਾਨੀ ਸੈਨਿਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਭਾਰਤੀ ਫੌਜ ਨੇ ਜੰਮੂ -ਕਸ਼ਮੀਰ ਦੇ ਹਾਜੀਪੁਰ ਸੈਕਟਰ ਦੇ (ਪੀ.ਓ.ਕੇ.) ਵਿੱਚ ਦੋ ਪਾਕਿਸਤਾਨੀ ਸੈਨਿਕਾਂ ਨੂੰ ਢੇਰ ਦਿੱਤਾ ਹੈ। [caption id="attachment_339719" align="aligncenter" width="300"]Indian Army Hajipur Sector killed two Pakistani soldiers ,Pakistani soldiers retrieved the bodies showing white flag ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ[/caption] ਇਸ ਦੌਰਾਨ ਭਾਰਤੀ ਫ਼ੌਜ ਨੇ ਐਲਾਨ ਕਰ ਦਿੱਤਾ ਸੀ ਕਿ ਪਾਕਿਸਤਾਨੀ ਫ਼ੌਜੀ ਚਿੱਟਾ ਝੰਡਾ ਵਿਖਾ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਸਕਦੇ ਹਨ ਤੇ ਆਪਣੇ ਫ਼ੌਜੀਆਂ ਦੀਆਂ ਲਾਸ਼ਾਂ ਆਪਣੇ ਦੇਸ਼ ਵਾਪਸ ਲਿਜਾ ਸਕਦੇ ਹਨ। [caption id="attachment_339721" align="aligncenter" width="300"]Indian Army Hajipur Sector killed two Pakistani soldiers ,Pakistani soldiers retrieved the bodies showing white flag ਭਾਰਤੀ ਫੌਜ ਨੇ 2 ਪਾਕਿਸਤਾਨੀ ਜਵਾਨ ਕੀਤੇ ਢੇਰ , PAK ਫੌਜ ਨੂੰ ਚਿੱਟਾ ਝੰਡਾ ਦਿਖਾ ਕੇ ਲਿਜਾਣੀਆਂ ਪਈਆਂ ਲਾਸ਼ਾਂ[/caption] ਜਦੋਂ ਪਾਕਿਸਤਾਨੀ ਫ਼ੌਜੀ ਚਿੱਟਾ ਝੰਡਾ ਲੈ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਤਾਂ ਭਾਰਤੀ ਫ਼ੌਜੀਆਂ ਨੇ ਗੋਲੀਬਾਰੀ ਰੋਕ ਦਿੱਤੀ ਤੇ ‘ਦੁਸ਼ਮਣ ਦੇਸ਼’ ਦੇ ਫ਼ੌਜੀ ਤੁਰੰਤ ਆਪਣੇ ਸਾਥੀਆਂ ਦੀਆਂ ਲਾਸ਼ਾਂ ਲੈ ਗਏ। -PTCNews


Top News view more...

Latest News view more...