Fri, Apr 26, 2024
Whatsapp

ਯੂ.ਏ.ਈ ਵਿੱਚ ਲਾਟਰੀ ਨਿਕਲਣ ਨਾਲ ਭਾਰਤੀ ਬਣਿਆ ਨਸੀਬਵਾਨ, ਮਿਲੇ ਕਰੋੜਾਂ ਰੁਪਏ!

Written by  Joshi -- June 04th 2018 07:09 PM -- Updated: June 05th 2018 12:16 PM
ਯੂ.ਏ.ਈ ਵਿੱਚ ਲਾਟਰੀ ਨਿਕਲਣ ਨਾਲ ਭਾਰਤੀ ਬਣਿਆ ਨਸੀਬਵਾਨ, ਮਿਲੇ ਕਰੋੜਾਂ ਰੁਪਏ!

ਯੂ.ਏ.ਈ ਵਿੱਚ ਲਾਟਰੀ ਨਿਕਲਣ ਨਾਲ ਭਾਰਤੀ ਬਣਿਆ ਨਸੀਬਵਾਨ, ਮਿਲੇ ਕਰੋੜਾਂ ਰੁਪਏ!

ਕਹਿੰਦੇ ਰੱਬ ਜਦੋਂ ਦਿੰਦਾ ਹੈ ਬੇਇੰਨਤਾਹ ਹੀ ਦਿੰਦਾ ਹੈ ਉਦੋਂ ਕਿਸੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਅਜਿਹੇ ਹੀ ਇੱਕ ਇਨਸਾਨ 'ਤੇ ਰੱਬ ਇਸ ਤਰ੍ਹਾਂ ਮਿਹਰਬਾਨ ਹੋਇਆ ਕਿ ਉਸਦੀ ਕਿਸਮਤ ਹੀ ਚਮਕ ਗਈ।ਅਸੀਂ ਗੱਲ ਕਰ ਰਹੇ ਹਾਂ ਯੂ.ਏ.ਈ ਵਿੱਚ ਰਹਿੰਦੇ ਐਸੇ ਭਾਰਤੀ ਦੀ ਜਿਸ ਦੀ ਅਠਾਰਾਂ ਕਰੋੜ ( ਦਸ ਮਿਲੀਅਨ ਦਿਹਰਮ) ਦੀ ਲਾਟਰੀ ਨਿਕਲੀ ਹੈ। ਜਾਣਕਾਰੀ ਮੁਤਾਬਿਕ ਇਸ ਭਾਰਤੀ ਦਾ ਨਾਮ ਡਿਕਸਨ ਅਬ੍ਰਾਹਮ ਹੈ।indian won uae lottery ਨਾਈਜੀਰੀਆ ਦੇ ਰਹਿਣ ਵਾਲੇ ਡਿਕਸਨ ਨੇ ਇਹ ਲਾਟਰੀ ਦੁਬਈ ਤੋਂ ਖਰੀਦੀ ਸੀ ਅਤੇ ਲਾਟਰੀ ਨਿਕਲਣ ਦਾ ਪਤਾ ਉਸਨੂੰ ਉਦੋਂ ਲੱਗਾ ਜਦੋਂ ਇਸਦਾ ਐਲਾਨ ਆਬੂ ਧਾਬੀ ਦੇ ਏਅਰਪੋਰਟ 'ਤੇ ਹੋਇਆ। indian won uae lottery ਤੁਹਾਨੂੰ ਦੱਸ ਦੇਈਏ ਇਹਨਾਂ ਦੇਸ਼ਾਂ ਵਿੱਚ ਭਾਰਤ ਨਾਲੋਂ ਕਿਤੇ ਵੱਧ ਲਾਟਰੀਆਂ ਦਾ ਕਾਰੋਬਾਰ ਚਲਦਾ ਹੈ ਅਤੇ ਲੋਕ ਲਾਟਰੀ ਖਰੀਦ ਕੇ ਲੱਖਾਂ ਰੁਪਏ ਹਾਸਿਲ ਕਰਦੇ ਹਨ । —PTC News


  • Tags

Top News view more...

Latest News view more...