Fri, Apr 26, 2024
Whatsapp

ਜਲੰਧਰ: ਪਾਲਤੂ ਕੁੱਤਾ ਨਿਕਲਿਆ ਹੀਰਿਆਂ ਦਾ ਚੋਰ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ

Written by  Jashan A -- March 05th 2019 02:02 PM -- Updated: March 05th 2019 03:51 PM
ਜਲੰਧਰ: ਪਾਲਤੂ ਕੁੱਤਾ ਨਿਕਲਿਆ ਹੀਰਿਆਂ ਦਾ ਚੋਰ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ

ਜਲੰਧਰ: ਪਾਲਤੂ ਕੁੱਤਾ ਨਿਕਲਿਆ ਹੀਰਿਆਂ ਦਾ ਚੋਰ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ

ਜਲੰਧਰ: ਪਾਲਤੂ ਕੁੱਤਾ ਨਿਕਲਿਆ ਹੀਰਿਆਂ ਦਾ ਚੋਰ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ। ਜਲੰਧਰ: ਜਲੰਧਰ ਦੀ ਗੁਰੂ ਰਾਮਦਾਸ ਕਲੋਨੀ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੇ ਰਹਿਣ ਵਾਲੇ ਇੱਕ ਪਰਿਵਾਰ ਦੇ ਪਾਲਤੂ ਕੁੱਤੇ ਨੇ ਹੀਰੇ ਦੀਆਂ ਵਾਲੀਆਂ ਨਿਗਲ ਲਈਆਂ। [caption id="attachment_265176" align="aligncenter" width="300"]jld ਜਲੰਧਰ: ਪਾਲਤੂ ਕੁੱਤਾ ਨਿਕਲਿਆ ਹੀਰਿਆਂ ਦਾ ਚੋਰ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ[/caption] ਪਰਿਵਾਰਿਕ ਮੈਬਰਾਂ ਵੱਲੋਂ ਹਰ ਜਗ੍ਹਾ ਵਾਲੀਆਂ ਦੀ ਤਲਾਸ਼ੀ ਲਈ ਗਈ ਪਰ ਉਹਨਾਂ ਨੂੰ ਕਿਧਰੇ ਨਾ ਮਿਲੀਆਂ। ਘਰ ਵਿੱਚ ਕੁੱਤੇ ਤੋਂ ਇਲਾਵਾ ਕੋਈ ਹੋਰ ਮੌਜੂਦ ਨਹੀਂ ਸੀ। ਇਸ ਦੌਰਾਨ ਉਹਨਾਂ ਸ਼ੱਕ ਜਤਾਇਆ ਕਿ ਵਾਲੀਆਂ ਕੁੱਤਾ ਨਿਗਲ ਗਿਆ। [caption id="attachment_265175" align="aligncenter" width="300"]jld ਜਲੰਧਰ: ਪਾਲਤੂ ਕੁੱਤਾ ਨਿਕਲਿਆ ਹੀਰਿਆਂ ਦਾ ਚੋਰ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ[/caption] ਜਿਸ ਉਪਰੰਤ ਉਹਨਾਂ ਕੁੱਤੇ ਨੂੰ ਲੈ ਕੇ ਪਸ਼ੂਆਂ ਦੇ ਡਾਕਟਰ ਕੋਲ ਪੁੱਜੇ ਜਿੱਥੇ ਡਾਕਟਰ ਨੇ ਕੁੱਤੇ ਦਾ ਐਕਸਰੇਅ ਕਰਵਾਉਣ ਲਈ ਕਿਹਾ। ਕੁੱਤੇ ਨੂੰ ਉਲਟੀ ਦੀ ਦਵਾਈ ਵੀ ਦਿੱਤੀ ਗਈ ਪਰ ਕੁਝ ਨਹੀਂ ਹੋਇਆ। [caption id="attachment_265177" align="aligncenter" width="300"]jld ਜਲੰਧਰ: ਪਾਲਤੂ ਕੁੱਤਾ ਨਿਕਲਿਆ ਹੀਰਿਆਂ ਦਾ ਚੋਰ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ[/caption] ਡਾਕਟਰ ਮੁਕੇਸ਼ ਗੁਪਤਾ ਨੇ ਕਿਹਾ ਕਿ ਕੁੱਤੇ ਦੇ ਐਕਸਰੇਅ ਤੋਂ ਸਪਸ਼ਟ ਹੋ ਗਿਆ ਹੈ ਕਿ ਵਾਲੀਆਂ ਉਸ ਦੇ ਢਿੱਡ ਤੇ ਅੰਤੜੀਆਂ ਵਿੱਚ ਫਸੀਆਂ ਹੋਈਆਂ ਹਨ। -PTC News


Top News view more...

Latest News view more...