Fri, Apr 26, 2024
Whatsapp

ਜਲੰਧਰ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਕੋਰੀਅਰ ਕੰਪਨੀ ਦੇ ਕਰਿੰਦੇ ਤੋਂ 11 ਕਿੱਲੋ ਸੋਨਾ ਕੀਤਾ ਬਰਾਮਦ

Written by  Jashan A -- January 15th 2019 12:35 PM
ਜਲੰਧਰ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਕੋਰੀਅਰ ਕੰਪਨੀ ਦੇ ਕਰਿੰਦੇ ਤੋਂ 11 ਕਿੱਲੋ ਸੋਨਾ ਕੀਤਾ ਬਰਾਮਦ

ਜਲੰਧਰ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਕੋਰੀਅਰ ਕੰਪਨੀ ਦੇ ਕਰਿੰਦੇ ਤੋਂ 11 ਕਿੱਲੋ ਸੋਨਾ ਕੀਤਾ ਬਰਾਮਦ

ਜਲੰਧਰ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਕੋਰੀਅਰ ਕੰਪਨੀ ਦੇ ਕਰਿੰਦੇ ਤੋਂ 11 ਕਿੱਲੋ ਸੋਨਾ ਕੀਤਾ ਬਰਾਮਦ,ਜਲੰਧਰ: ਜਲੰਧਰ ਦੇ ਆਬਕਾਰੀ ਵਿਭਾਗ ਦੇ ਉਡਣ ਦਸਤੇ ਨੂੰ ਵੱਡੀ ਸਫ਼ਲਤਾ ਉਸ ਸਮੇਂ ਮਿਲੀ ਜਦੋਂ ਉਹਨਾਂ ਨੇ ਅੰਮ੍ਰਿਤਸਰ ਏਅਰਪੋਰਟ ਤੋਂ 11 ਕਿਲੋ ਸੋਨਾ ਬਰਾਮਦ ਕੀਤਾ। [caption id="attachment_240753" align="aligncenter" width="300"]jalandhar ਜਲੰਧਰ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਕੋਰੀਅਰ ਕੰਪਨੀ ਦੇ ਕਰਿੰਦੇ ਤੋਂ 11 ਕਿੱਲੋ ਸੋਨਾ ਕੀਤਾ ਬਰਾਮਦ[/caption] ਮਿਲੀ ਜਾਣਕਾਰੀ ਮੁਤਾਬਕ ਟੀਮ ਨੇ ਇਕ ਕੋਰੀਅਰ ਕੰਪਨੀ ਦੇ ਕਰਿੰਦੇ ਕੋਲੋਂ ਇਹ ਬਰਾਮਦੀ ਕੀਤੀ ਹੈ। ਵਿਭਾਗ ਨੇ ਕਾਰਵਾਈ ਕਰਦਿਆਂ ਕੰਪਨੀ ਤੋਂ ਇਸ ਦੇ ਮਾਲਕ ਬਾਰੇ ਜਾਣਕਾਰੀ ਲੈ ਕੇ ਉਨ੍ਹਾਂ ਤੋਂ ਇਸ ਦਾ ਬਿੱਲ ਮੰਗਿਆ ਹੈ। [caption id="attachment_240755" align="aligncenter" width="300"]jalandhar ਜਲੰਧਰ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਕੋਰੀਅਰ ਕੰਪਨੀ ਦੇ ਕਰਿੰਦੇ ਤੋਂ 11 ਕਿੱਲੋ ਸੋਨਾ ਕੀਤਾ ਬਰਾਮਦ[/caption] ਜੇਕਰ ਉਹ ਬਿੱਲ ਨਾ ਦਿਖਾ ਸਕੇ ਤਾਂ ਉਨ੍ਹਾਂ ਦੇ ਨਾਲ ਕੋਰੀਅਰ ਕੰਪਨੀ ਖਿਲਾਫ ਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਸੂਤਰਾਂ ਅਨੁਸਾਰ ਕਰਮਚਾਰੀ ਕੋਲੋਂ ਤਿੰਨ ਨਗ ਫੜੇ।ਇਨ੍ਹਾਂ ਨਗਾਂ 'ਚ 35 ਦੇ ਕਰੀਬ ਛੋਟੇ-ਛੋਟੇ ਪਾਰਸਲ ਸਨ। [caption id="attachment_240756" align="aligncenter" width="300"]jalandhar ਜਲੰਧਰ: ਆਬਕਾਰੀ ਤੇ ਕਰ ਵਿਭਾਗ ਨੂੰ ਮਿਲੀ ਵੱਡੀ ਸਫ਼ਲਤਾ, ਕੋਰੀਅਰ ਕੰਪਨੀ ਦੇ ਕਰਿੰਦੇ ਤੋਂ 11 ਕਿੱਲੋ ਸੋਨਾ ਕੀਤਾ ਬਰਾਮਦ[/caption] ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਬਿੱਲ ਦੇ ਮਾਲ ਨੂੰ ਵੱਖਰਾ ਅਤੇ ਬਿੱਲ ਵਾਲੇ ਮਾਲ ਨੂੰ ਵੱਖਰਾ ਕਰ ਰਹੇ ਹਨ ਤਾਂਕਿ ਬਿਨਾਂ ਬਿੱਲ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। -PTC News


Top News view more...

Latest News view more...