Fri, Apr 26, 2024
Whatsapp

ਜਲੰਧਰ: ਇਨਸਾਨੀਅਤ ਹੋਈ ਸ਼ਰਮਸ਼ਾਰ, ਨਵਜੰਮੀ ਧੀ ਨੂੰ ਸੁੱਟਿਆ ਕੂੜੇ 'ਚ (ਤਸਵੀਰਾਂ)

Written by  Jashan A -- April 11th 2019 12:57 PM
ਜਲੰਧਰ: ਇਨਸਾਨੀਅਤ ਹੋਈ ਸ਼ਰਮਸ਼ਾਰ, ਨਵਜੰਮੀ ਧੀ ਨੂੰ ਸੁੱਟਿਆ ਕੂੜੇ 'ਚ (ਤਸਵੀਰਾਂ)

ਜਲੰਧਰ: ਇਨਸਾਨੀਅਤ ਹੋਈ ਸ਼ਰਮਸ਼ਾਰ, ਨਵਜੰਮੀ ਧੀ ਨੂੰ ਸੁੱਟਿਆ ਕੂੜੇ 'ਚ (ਤਸਵੀਰਾਂ)

ਜਲੰਧਰ: ਇਨਸਾਨੀਅਤ ਹੋਈ ਸ਼ਰਮਸ਼ਾਰ, ਨਵਜੰਮੀ ਧੀ ਨੂੰ ਸੁੱਟਿਆ ਕੂੜੇ 'ਚ (ਤਸਵੀਰਾਂ),ਜਲੰਧਰ: ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ। ਦਰਅਸਲ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਦੇ ਅਧੀਨ ਆਉਂਦੇ ਕੋਟ ਪਕਸ਼ੀਆਂ 'ਚ ਕੂੜੇ ਦੇ ਢੇਰ 'ਚੋਂ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ। [caption id="attachment_281480" align="aligncenter" width="300"]jld ਜਲੰਧਰ: ਇਨਸਾਨੀਅਤ ਹੋਈ ਸ਼ਰਮਸ਼ਾਰ, ਨਵਜੰਮੀ ਧੀ ਨੂੰ ਸੁੱਟਿਆ ਕੂੜੇ 'ਚ (ਤਸਵੀਰਾਂ)[/caption] ਜਾਣਕਾਰੀ ਅਨੁਸਾਰ ਮਨੀਸ਼ ਨਾਂ ਦਾ ਨੌਜਵਾਨ ਜਦੋਂ ਘਰ ਤੋਂ ਕੰਮ ਲਈ ਨਿਕਲਿਆ ਸੀ ਤਾਂ ਉਸ ਨੇ ਇਸ ਇਲਾਕੇ 'ਚ ਕੂੜੇ ਦੇ ਢੇਰ 'ਚ ਨਵਜੰਮੀ ਬੱਚੀ ਦੀ ਲਾਸ਼ ਦੇਖੀ ਤਾਂ ਉਸ ਨੇ ਨੇੜੇ ਦੇ ਲੋਕਾਂ ਨੂੰ ਦੱਸਿਆ। ਹੋਰ ਪੜ੍ਹੋ:ਫੋਰਟਿਸ ਦੇ ਬਾਅਦ BLK ਹਸਪਤਾਲ ‘ਚ ਲਾਪਰਵਾਹੀ ,ਬੱਚੀ ਦੀ ਮੌਤ,ਖਰਚਾ ਆਇਆ 19 ਲੱਖ [caption id="attachment_281481" align="aligncenter" width="300"]jld ਜਲੰਧਰ: ਇਨਸਾਨੀਅਤ ਹੋਈ ਸ਼ਰਮਸ਼ਾਰ, ਨਵਜੰਮੀ ਧੀ ਨੂੰ[/caption] ਲੋਕਾਂ ਨੇ ਉਸ ਸਮੇਂ ਹੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News


Top News view more...

Latest News view more...