Fri, Apr 26, 2024
Whatsapp

ਜਲੰਧਰ: ਪਰਿਵਾਰ ਵਾਲਿਆਂ ਨੇ ਪੁਲਿਸ 'ਤੇ ਲਗਾਇਆ ਇਲਜ਼ਾਮ, ਕਿਹਾ 14 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

Written by  Jashan A -- June 04th 2019 07:19 PM
ਜਲੰਧਰ: ਪਰਿਵਾਰ ਵਾਲਿਆਂ ਨੇ ਪੁਲਿਸ 'ਤੇ ਲਗਾਇਆ ਇਲਜ਼ਾਮ, ਕਿਹਾ 14 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਜਲੰਧਰ: ਪਰਿਵਾਰ ਵਾਲਿਆਂ ਨੇ ਪੁਲਿਸ 'ਤੇ ਲਗਾਇਆ ਇਲਜ਼ਾਮ, ਕਿਹਾ 14 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਜਲੰਧਰ: ਪਰਿਵਾਰ ਵਾਲਿਆਂ ਨੇ ਪੁਲਿਸ 'ਤੇ ਲਗਾਇਆ ਇਲਜ਼ਾਮ, ਕਿਹਾ 14 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ ,ਜਲੰਧਰ: ਪੰਜਾਬ 'ਚ ਲਗਾਤਾਰ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਢਾਹੁਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨ ਬਠਿੰਡਾ ਦੇ ਪਿੰਡ ਕਿਕਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਚੌਕੀ ‘ਚ ਇੱਕ ਨੌਜਵਾਨ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ। [caption id="attachment_303434" align="aligncenter" width="300"]jld ਜਲੰਧਰ: ਪਰਿਵਾਰ ਵਾਲਿਆਂ ਨੇ ਪੁਲਿਸ 'ਤੇ ਲਗਾਇਆ ਇਲਜ਼ਾਮ, ਕਿਹਾ 14 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ[/caption] ਉਥੇ ਹੀ ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 'ਚ 14 ਸਾਲ ਦੇ ਨਾਬਾਲਿਗ ਲੜਕੇ ਨਾਲ ਥਾਣੇ 'ਚ ਮਾਰ ਕੁੱਟ ਕੀਤੀ ਗਈ। ਹੋਰ ਪੜ੍ਹੋ:ਬਹਿਬਲ ਕਲਾਂ ਮਾਮਲੇ ‘ਤੇ ਐਸ ਆਈ ਟੀ ਦੇ ਗਠਨ ਨੂੰ ਹਾਈਕੋਰਟ ‘ਚ ਚੁਣੌਤੀ: ਮਾਮਲੇ ਦੀ ਸੁਣਵਾਈ 2 ਨਵੰਬਰ ਨੂੰ [caption id="attachment_303436" align="aligncenter" width="300"]jld ਜਲੰਧਰ: ਪਰਿਵਾਰ ਵਾਲਿਆਂ ਨੇ ਪੁਲਿਸ 'ਤੇ ਲਗਾਇਆ ਇਲਜ਼ਾਮ, ਕਿਹਾ 14 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ[/caption] ਦੱਸਿਆ ਜਾ ਰਿਹਾ ਹੈ ਕਿ ਥਾਣੇ ਦੇ ਅਧੀਨ ਆਉਂਦੇ ਇਲਾਕੇ 'ਚ ਲੜਕਾ ਆਪਣੀ ਭੈਣ ਨਾਲ ਖੇਡ ਰਿਹਾ ਰਿਆ ਸੀ ਤੇ ਉਸ ਦੀ ਗੇਂਦ ਖਾਲੀ ਪਲਾਂਟ 'ਚ ਡਿੱਗ ਗਈ, ਜਿਸ ਦੌਰਾਨ ਪਲਾਂਟ ਮਾਲਕ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਤੇ ਜਿਸ ਕਾਰਨ ਪੁਲਿਸ ਲੜਕੇ ਦੀ ਕੁੱਟਮਾਰ ਕੀਤੀ। [caption id="attachment_303434" align="aligncenter" width="300"]jld ਜਲੰਧਰ: ਪਰਿਵਾਰ ਵਾਲਿਆਂ ਨੇ ਪੁਲਿਸ 'ਤੇ ਲਗਾਇਆ ਇਲਜ਼ਾਮ, ਕਿਹਾ 14 ਸਾਲਾ ਬੱਚੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ[/caption] ਉਥੇ ਹੀ ਪੁਲਿਸ ਵੱਲੋਂ ਕੈਮਰੇ 'ਚ ਬੋਲਣ ਤੋਂ ਇਨਕਾਰ ਕਰ ਦਿੱਤਾ। ਸਥਾਨਕ ਲੋਕਾਂ ਵੱਲੋਂ ਪੀੜਤ ਲੜਕੀ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। -PTC News


Top News view more...

Latest News view more...