Sun, May 5, 2024
Whatsapp

ਜੰਮੂ-ਕਸ਼ਮੀਰ ਦੇ ਬਨੀਹਾਲ ਹਾਈਵੇਅ 'ਤੇ ਕਾਰ 'ਚ ਹੋਇਆ ਜ਼ਬਰਦਸਤ ਧਮਾਕਾ ,ਉੱਥੋਂ ਲੰਘ ਰਿਹਾ ਸੀ CRPF ਦਾ ਕਾਫ਼ਲਾ

Written by  Shanker Badra -- March 30th 2019 12:47 PM -- Updated: March 30th 2019 12:48 PM
ਜੰਮੂ-ਕਸ਼ਮੀਰ ਦੇ ਬਨੀਹਾਲ ਹਾਈਵੇਅ 'ਤੇ ਕਾਰ 'ਚ ਹੋਇਆ ਜ਼ਬਰਦਸਤ ਧਮਾਕਾ ,ਉੱਥੋਂ ਲੰਘ ਰਿਹਾ ਸੀ CRPF ਦਾ ਕਾਫ਼ਲਾ

ਜੰਮੂ-ਕਸ਼ਮੀਰ ਦੇ ਬਨੀਹਾਲ ਹਾਈਵੇਅ 'ਤੇ ਕਾਰ 'ਚ ਹੋਇਆ ਜ਼ਬਰਦਸਤ ਧਮਾਕਾ ,ਉੱਥੋਂ ਲੰਘ ਰਿਹਾ ਸੀ CRPF ਦਾ ਕਾਫ਼ਲਾ

ਜੰਮੂ-ਕਸ਼ਮੀਰ ਦੇ ਬਨੀਹਾਲ ਹਾਈਵੇਅ 'ਤੇ ਕਾਰ 'ਚ ਹੋਇਆ ਜ਼ਬਰਦਸਤ ਧਮਾਕਾ ,ਉੱਥੋਂ ਲੰਘ ਰਿਹਾ ਸੀ CRPF ਦਾ ਕਾਫ਼ਲਾ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਨੀਹਾਲ ਹਾਈਵੇਅ 'ਤੇ ਅੱਜ ਇੱਕ ਕਾਰ 'ਚ ਜ਼ਬਰਦਸਤ ਧਮਾਕਾ ਹੋਇਆ ਹੈ।ਇਹ ਧਮਾਕਾ ਜਵਾਹਰ ਸੁਰੰਗ ਕੋਲ ਕਾਰ 'ਚ ਹੋਇਆ ਹੈ।ਇਸ ਧਮਾਕੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। [caption id="attachment_276378" align="aligncenter" width="300"]Jammu and Kashmir Banihal highway car Strong Explosion
ਜੰਮੂ-ਕਸ਼ਮੀਰ ਦੇ ਬਨੀਹਾਲ ਹਾਈਵੇਅ 'ਤੇ ਕਾਰ 'ਚ ਹੋਇਆ ਜ਼ਬਰਦਸਤ ਧਮਾਕਾ , ਉੱਥੋਂ ਲੰਘ ਰਿਹਾ ਸੀ CRPF ਦਾ ਕਾਫ਼ਲਾ[/caption] ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਕਾਰ 'ਚ ਧਮਾਕਾ ਹੋਇਆ, ਉਸ ਸਮੇਂ ਸੀ.ਆਰ.ਪੀ.ਐੱਫ. ਦਾ ਕਾਫ਼ਲਾ ਵੀ ਉੱਥੋਂ ਲੰਘ ਰਿਹਾ ਸੀ। [caption id="attachment_276379" align="aligncenter" width="300"]Jammu and Kashmir Banihal highway car Strong Explosion ਜੰਮੂ-ਕਸ਼ਮੀਰ ਦੇ ਬਨੀਹਾਲ ਹਾਈਵੇਅ 'ਤੇ ਕਾਰ 'ਚ ਹੋਇਆ ਜ਼ਬਰਦਸਤ ਧਮਾਕਾ , ਉੱਥੋਂ ਲੰਘ ਰਿਹਾ ਸੀ CRPF ਦਾ ਕਾਫ਼ਲਾ[/caption] ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਕਾਰ 'ਚ ਸਲੰਡਰ ਬਲਾਸਟ ਹੋਇਆ ਹੈ ਅਤੇ ਇਹ ਕੋਈ ਹਮਲਾ ਨਹੀਂ ਲੱਗ ਰਿਹਾ।ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...