Fri, Apr 26, 2024
Whatsapp

ਇੱਕ ਵਿਦਿਆਰਥੀ ਨੂੰ ਅਧਿਆਪਕ ਨੇ ਕੁਹਾੜੀ ਨਾਲ ਵੱਢਣ ਦੀ ਦਿੱਤੀ ਧਮਕੀ , ਵੀਡੀਓ ਵਾਇਰਲ

Written by  Shanker Badra -- July 03rd 2019 04:05 PM
ਇੱਕ ਵਿਦਿਆਰਥੀ ਨੂੰ ਅਧਿਆਪਕ ਨੇ ਕੁਹਾੜੀ ਨਾਲ ਵੱਢਣ ਦੀ ਦਿੱਤੀ ਧਮਕੀ , ਵੀਡੀਓ ਵਾਇਰਲ

ਇੱਕ ਵਿਦਿਆਰਥੀ ਨੂੰ ਅਧਿਆਪਕ ਨੇ ਕੁਹਾੜੀ ਨਾਲ ਵੱਢਣ ਦੀ ਦਿੱਤੀ ਧਮਕੀ , ਵੀਡੀਓ ਵਾਇਰਲ

ਇੱਕ ਵਿਦਿਆਰਥੀ ਨੂੰ ਅਧਿਆਪਕ ਨੇ ਕੁਹਾੜੀ ਨਾਲ ਵੱਢਣ ਦੀ ਦਿੱਤੀ ਧਮਕੀ , ਵੀਡੀਓ ਵਾਇਰਲ:ਸ੍ਰੀਨਗਰ : ਜੰਮੂ-ਕਸ਼ਮੀਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿਚ ਇਕ ਅਧਿਆਪਕ 10 ਸਾਲ ਦੇ ਵਿਦਿਆਰਥੀ ਨੂੰ ਕੁਹਾੜੀ ਨਾਲ ਵੱਢਣ ਦੀ ਧਮਕੀ ਦਿੰਦਾ ਦਿਖਾਈ ਦੇ ਰਿਹਾ ਹੈ।ਇਹ ਵੀਡੀਓ ਉੱਤਰੀ ਕਸ਼ਮੀਰ ਦੇ ਹੰਦਵਾੜਾ ਦੇ ਵਾਗਤ ਪਿੰਡ ਦਾ ਦੱਸਿਆ ਜਾ ਰਿਹਾ ਹੈ। [caption id="attachment_314644" align="aligncenter" width="300"]Jammu and Kashmir student Threat to be cut teacher
ਇੱਕ ਵਿਦਿਆਰਥੀ ਨੂੰ ਅਧਿਆਪਕ ਨੇ ਕੁਹਾੜੀ ਨਾਲ ਵੱਢਣ ਦੀ ਦਿੱਤੀ ਧਮਕੀ , ਵੀਡੀਓ ਵਾਇਰਲ[/caption] ਇਸ ਵੀਡੀਓ ਵਿੱਚ ਕੁੱਝ ਹੋਰ ਬੱਚੇ ਵੀ ਪੜ੍ਹਾਈ ਕਰਦੇ ਨਜ਼ਰ ਆ ਰਹੇ ਹਨ।ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਮੁਲਜ਼ਮ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। [caption id="attachment_314645" align="aligncenter" width="300"]Jammu and Kashmir student Threat to be cut teacher
ਇੱਕ ਵਿਦਿਆਰਥੀ ਨੂੰ ਅਧਿਆਪਕ ਨੇ ਕੁਹਾੜੀ ਨਾਲ ਵੱਢਣ ਦੀ ਦਿੱਤੀ ਧਮਕੀ , ਵੀਡੀਓ ਵਾਇਰਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੋਈ ਗੋਲੀਬਾਰੀ , ਦੋ ਲੋਕਾਂ ਦੀ ਮੌਤ ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਕਾਨੂੰਨ ਸਬੰਧਤ ਧਾਰਾਵਾਂ ਤਹਿਤ ਹੰਦਵਾੜਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਵਿਅਕਤੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTCNews


Top News view more...

Latest News view more...