ਜੰਮੂ-ਕਸ਼ਮੀਰ ਦੇ ਗਵਰਨਰ ਨੇ ਸੂਬੇ ‘ਚ ਅੱਜ ਬੁਲਾਈ ਸਰਬ ਪਾਰਟੀ ਮੀਟਿੰਗ

Jammu Kashmir Governor NN Vohra today Convened all-party meeting

ਜੰਮੂ-ਕਸ਼ਮੀਰ ਦੇ ਗਵਰਨਰ ਨੇ ਸੂਬੇ ‘ਚ ਅੱਜ ਬੁਲਾਈ ਸਰਬ ਪਾਰਟੀ ਮੀਟਿੰਗ:ਜੰਮੂ ਅਤੇ ਕਸ਼ਮੀਰ ਦੇ ਗਵਰਨਰ ਐਨ.ਐਨ.ਵੋਹਰਾ ਨੇ ਸੂਬੇ ‘ਚ ਗਵਰਨਰ ਸ਼ਾਸਨ ਦੇ ਅਮਲ ਦੇ ਮੱਦੇਨਜ਼ਰ ਹਾਲਤਾਂ ਦੀ ਚਰਚਾ ਕਰਨ ਲਈ ਸੂਬੇ ‘ਚ ਅੱਜ ਇਕ ਸਰਬ ਪਾਰਟੀ ਮੀਟਿੰਗ ਬੁਲਾਈ ਹੈ।Jammu Kashmir Governor NN Vohra today Convened all-party meetingਦੱਸ ਦੇਈਏ ਕਿ ਪੀ.ਡੀ.ਪੀ ਅਤੇ ਭਾਜਪਾ ਦਾ ਗਠਬੰਧਨ ਟੁੱਟਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਰਾਜਪਾਲ ਦੇ ਸ਼ਾਸਨ ਕਾਲ ‘ਚ ਨਿਯੁਕਤ ਕੀਤਾ ਗਿਆ ਸੀ।
-PTCNews