Fri, Apr 26, 2024
Whatsapp

ਝਾਰਖੰਡ 'ਚ ਨਕਸਲੀਆਂ ਨੇ ਕੀਤਾ IED ਧਮਾਕਾ , 11 ਜਵਾਨ ਜ਼ਖਮੀ

Written by  Shanker Badra -- May 28th 2019 10:33 AM
ਝਾਰਖੰਡ 'ਚ ਨਕਸਲੀਆਂ ਨੇ ਕੀਤਾ IED ਧਮਾਕਾ , 11 ਜਵਾਨ ਜ਼ਖਮੀ

ਝਾਰਖੰਡ 'ਚ ਨਕਸਲੀਆਂ ਨੇ ਕੀਤਾ IED ਧਮਾਕਾ , 11 ਜਵਾਨ ਜ਼ਖਮੀ

ਝਾਰਖੰਡ 'ਚ ਨਕਸਲੀਆਂ ਨੇ ਕੀਤਾ IED ਧਮਾਕਾ , 11 ਜਵਾਨ ਜ਼ਖਮੀ:ਰਾਂਚੀ : ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲੇ 'ਚ ਅੱਜ ਸਵੇਰੇ ਨਕਸਲੀਆਂ ਨੇ ਆਈ.ਈ.ਡੀ. ਧਮਾਕੇ ਕਰਕੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਹੈ।ਇਸ ਧਮਾਕੇ 'ਚ ਸੀ.ਆਰ.ਪੀ.ਐੱਫ. ਅਤੇ ਸੂਬਾ ਪੁਲਿਸ ਦੇ 11 ਜਵਾਨ ਜ਼ਖਮੀ ਹੋ ਗਏ ਹਨ। [caption id="attachment_300667" align="aligncenter" width="205"]Jharkhand Naxals trigger IED blast in Saraikela 15 security personnel injured
ਝਾਰਖੰਡ 'ਚ ਨਕਸਲੀਆਂ ਨੇ ਕੀਤਾ IED ਧਮਾਕਾ , 11 ਜਵਾਨ ਜ਼ਖਮੀ[/caption] ਦੱਸਣਯੋਗ ਹੈ ਕਿ 209 ਕੋਬਰਾ ਅਤੇ ਝਾਰਖੰਡ ਪੁਲਿਸ ਦੀ ਟੁਕੜੀ ਪੈਟਰੋਲਿੰਗ 'ਤੇ ਸੀ।ਇਸ ਦੌਰਾਨ ਨਕਸਲੀਆਂ ਨੇ ਇਹ ਹਮਲਾ ਸੁਰੱਖਿਆ ਬਲਾਂ ਦੀ ਪੈਟਰੋਲਿੰਗ ਟੀਮ 'ਤੇ ਘਾਤ ਲਗਾ ਕੇ ਕੀਤਾ ਹੈ। [caption id="attachment_300666" align="aligncenter" width="225"]Jharkhand Naxals trigger IED blast in Saraikela 15 security personnel injured
ਝਾਰਖੰਡ 'ਚ ਨਕਸਲੀਆਂ ਨੇ ਕੀਤਾ IED ਧਮਾਕਾ , 11 ਜਵਾਨ ਜ਼ਖਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਦੁਬਈ ਤੋਂ ਪੰਜਾਬ ਸੋਨਾ ਲਿਆ ਰਹੇ ਇੱਕ ਯਾਤਰੀ ਨੂੰ ਸੋਨੇ ਸਮੇਤ ਏਅਰਪੋਰਟ ‘ਤੇ ਕੀਤਾ ਕਾਬੂ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਆਈ.ਈ.ਡੀ. ਨੂੰ ਕੱਚੀ ਸੜਕ ਦੇ ਹੇਠਾਂ ਦਬਾ ਕੇ ਰੱਖਿਆ ਗਿਆ ਸੀ।ਇਸ ਤੋਂ ਬਾਅਦ ਇਸ ਹਮਲੇ ਵਿਚ 11 ਜ਼ਖਮੀ ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਰਾਂਚੀ ਭੇਜਿਆ ਗਿਆ ਹੈ। -PTCNews


Top News view more...

Latest News view more...