Fri, Apr 26, 2024
Whatsapp

ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ

Written by  Shanker Badra -- August 28th 2019 08:59 AM
ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ

ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ

ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ:ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਅੱਜ ਸਵੇਰੇ ਇੱਕ ਟਰੇਨ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਰੇਲ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ ਹਨ। [caption id="attachment_333432" align="aligncenter" width="300"]Kanpur Central railway station train Four coaches derail at Platform number 3 ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ[/caption] ਇਹ ਹਾਦਸਾ ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰ. 3 'ਤੇ ਵਾਪਰਿਆ ਹੈ। ਹਾਲਾਂਕਿ ਟਰੇਨ ਦੇ ਹੋਲੀ ਹੋਣ ਕਰਕੇ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ। [caption id="attachment_333431" align="aligncenter" width="300"]Kanpur Central railway station train Four coaches derail at Platform number 3 ਰੇਲ ਹਾਦਸਾ : ਕਾਨਪੁਰ ਸੈਂਟਰਲ ਰੇਲਵੇ ਸਟੇਸ਼ਨ 'ਤੇ ਟਰੇਨ ਦੇ 4 ਡੱਬੇ ਲੀਹੋਂ ਲੱਥੇ[/caption] ਜਦੋਂ ਟਰੇਨ ਪਟੜੀ ਤੋਂ ਉਤਰ ਗਈ ਤਾਂ ਉਥੇ ਹਫੜਾ-ਦਫੜੀ ਮੱਚ ਗਈ। ਇਸ ਹਾਦਸੇ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -PTCNews


Top News view more...

Latest News view more...