Fri, Dec 26, 2025
Whatsapp

ਖਡੂਰ ਸਾਹਿਬ ਵਿਖੇ ਬੇਕਾਬੂ ਕਾਰ ਦਰਖਤ 'ਚ ਵੱਜੀ , ਇੱਕ ਨੌਜਵਾਨ ਦੀ ਮੌਤ , ਇੱਕ ਜ਼ਖ਼ਮੀ

Reported by:  PTC News Desk  Edited by:  Shanker Badra -- May 07th 2019 06:13 PM
ਖਡੂਰ ਸਾਹਿਬ ਵਿਖੇ ਬੇਕਾਬੂ ਕਾਰ ਦਰਖਤ 'ਚ ਵੱਜੀ , ਇੱਕ ਨੌਜਵਾਨ ਦੀ ਮੌਤ , ਇੱਕ ਜ਼ਖ਼ਮੀ

ਖਡੂਰ ਸਾਹਿਬ ਵਿਖੇ ਬੇਕਾਬੂ ਕਾਰ ਦਰਖਤ 'ਚ ਵੱਜੀ , ਇੱਕ ਨੌਜਵਾਨ ਦੀ ਮੌਤ , ਇੱਕ ਜ਼ਖ਼ਮੀ

ਖਡੂਰ ਸਾਹਿਬ ਵਿਖੇ ਬੇਕਾਬੂ ਕਾਰ ਦਰਖਤ 'ਚ ਵੱਜੀ , ਇੱਕ ਨੌਜਵਾਨ ਦੀ ਮੌਤ , ਇੱਕ ਜ਼ਖ਼ਮੀ:ਖਡੂਰ ਸਾਹਿਬ : ਖਡੂਰ ਸਾਹਿਬ ਵਿਖੇ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਇੱਕ ਜ਼ਖ਼ਮੀ ਹੋ ਗਿਆ ਹੈ।ਇਹ ਦੋਵੇਂ ਨੌਜਵਾਨ ਖਡੂਰ ਸਾਹਿਬ ਦੇ ਰਹਿਣ ਵਾਲੇ ਸਨ। [caption id="attachment_292443" align="aligncenter" width="300"]Khadur Sahib Road Accident , young man Death , one Injured
ਖਡੂਰ ਸਾਹਿਬ ਵਿਖੇ ਬੇਕਾਬੂ ਕਾਰ ਦਰਖਤ 'ਚ ਵੱਜੀ , ਇੱਕ ਨੌਜਵਾਨ ਦੀ ਮੌਤ , ਇੱਕ ਜ਼ਖ਼ਮੀ[/caption] ਜਾਣਕਾਰੀ ਅਨੁਸਾਰ ਕੰਵਲਪ੍ਰੀਤ ਪੁੱਤਰ ਜਸਬੀਰ ਸਿੰਘ ਰਾਤ 11.30 ਵਜੇ ਦੇ ਕਰੀਬ ਆਪਣੇ ਸਾਥੀ ਜੋਧਬੀਰ ਸਿੰਘ ਨਾਲ ਕਾਰ ਵਿਚ ਸਵਾਰ ਹੋ ਕੇ ਪਿੰਡ ਵੜਿੰਗ ਸੂਬਾ ਸਿੰਘ ਵਾਲੀ ਸਾਈਡ ਤੋਂ ਖਡੂਰ ਸਾਹਿਬ ਨੂੰ ਆ ਰਿਹਾ ਸੀ ਕਿ ਅਚਾਨਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰਖਤ ਵਿਚ ਜਾ ਵੱਜੀ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। [caption id="attachment_292444" align="aligncenter" width="300"]Khadur Sahib Road Accident , young man Death , one Injured
ਖਡੂਰ ਸਾਹਿਬ ਵਿਖੇ ਬੇਕਾਬੂ ਕਾਰ ਦਰਖਤ 'ਚ ਵੱਜੀ , ਇੱਕ ਨੌਜਵਾਨ ਦੀ ਮੌਤ , ਇੱਕ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ ‘ਚ ਪੀਣ ਵਾਲੇ ਪਾਣੀ ਨੂੰ ਲੈ ਕੇ ਚੱਲੀ ਗੋਲੀ , ਜਾਂਚ ਵਿੱਚ ਜੁਟੀ ਪੁਲਿਸ ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕੰਵਲਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ'


Top News view more...

Latest News view more...

PTC NETWORK
PTC NETWORK