Fri, Apr 26, 2024
Whatsapp

ਜਦੋਂ ਘਰ 'ਚ ਬਣ ਰਿਹਾ ਸੀ ਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ, ਪਤੀ-ਪਤਨੀ ਹਸਪਤਾਲ 'ਚ ਦਾਖ਼ਲ

Written by  Shanker Badra -- February 03rd 2020 09:16 AM -- Updated: February 03rd 2020 09:17 AM
ਜਦੋਂ ਘਰ 'ਚ ਬਣ ਰਿਹਾ ਸੀ ਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ, ਪਤੀ-ਪਤਨੀ ਹਸਪਤਾਲ 'ਚ ਦਾਖ਼ਲ

ਜਦੋਂ ਘਰ 'ਚ ਬਣ ਰਿਹਾ ਸੀ ਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ, ਪਤੀ-ਪਤਨੀ ਹਸਪਤਾਲ 'ਚ ਦਾਖ਼ਲ

ਜਦੋਂ ਘਰ 'ਚ ਬਣ ਰਿਹਾ ਸੀ ਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ,ਪਤੀ-ਪਤਨੀ ਹਸਪਤਾਲ 'ਚ ਦਾਖ਼ਲ:ਖੰਨਾ : ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਲੌੜ ਵਿਖੇ ਘਰ ਵਿਚ ਗੈਸ ਸਿਲੰਡਰ ਦੀ ਪਾਈਪ ਨੂੰ ਅਚਾਨਕ ਅੱਗ ਲੱਗਣ ਖ਼ਬਰ ਮਿਲੀ ਹੈ। ਜਿਸ 'ਚ ਇੱਕ ਔਰਤ ਬੁਰੀ ਤਰ੍ਹਾਂ ਨਾਲ ਝੁਲਸ ਗਈ ਹੈ। ਇਸ ਦੌਰਾਨ ਔਰਤ ਨੂੰ ਬਚਾਉਂਦੇ ਸਮੇਂ ਉਸ ਦੇ ਪਤੀ ਵਿਨੋਦ ਕੁਮਾਰ ਦੇ ਹੱਥ ਵੀ ਝੁਲਸ ਗਏ ਹਨ। [caption id="attachment_385927" align="aligncenter" width="300"]Khanna: Gas Cylinder Fire food cooking, husband and wife Injured ਜਦੋਂ ਘਰ 'ਚ ਬਣ ਰਿਹਾ ਸੀਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ,ਪਤੀ-ਪਤਨੀ ਹਸਪਤਾਲ 'ਚ ਦਾਖ਼ਲ[/caption] ਮਿਲੀ ਜਾਣਕਾਰੀ ਅਨੁਸਾਰ ਪੀੜਤ ਔਰਤਸ਼ਾਮ ਦੇ ਸਮੇਂ ਘਰ ਵਿਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਅਚਾਨਕ ਗੈਸ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ, ਜਿਸ ਵਿਚ ਧਮਾਕਾ ਹੋਣ ਨਾਲ ਉਸ ਦੀ ਪਤਨੀ ਅੱਗ ਦੀ ਲਪੇਟ 'ਚ ਆ ਗਈ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਈ। [caption id="attachment_385928" align="aligncenter" width="300"]Khanna: Gas Cylinder Fire food cooking, husband and wife Injured ਜਦੋਂ ਘਰ 'ਚ ਬਣ ਰਿਹਾ ਸੀਖਾਣਾ ਤਾਂ ਅਚਾਨਕ ਵਾਪਰੀ ਵੱਡੀ ਘਟਨਾ,ਪਤੀ-ਪਤਨੀ ਹਸਪਤਾਲ 'ਚ ਦਾਖ਼ਲ[/caption] ਉਸਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸਦੀ ਹਾਲਤ ਗੰਭੀਰ ਹੋਣ 'ਤੇ ਪਟਿਆਲਾ ਰੈਫਰ ਕੀਤਾ ਗਿਆ ਹੈ। ਡਾਕਟਰਾਂ ਦੇ ਅਨੁਸਾਰ ਸੁਨੀਤਾ 30 ਫ਼ੀਸਦੀ ਤੋਂ ਜ਼ਿਆਦਾ ਝੁਲਸ ਗਈ ਹੈ। ਜਾਣਕਾਰੀ ਅਨੁਸਾਰ ਪੀੜਤ ਔਰਤ ਗਰਭਵਤੀ ਦੱਸੀ ਜਾ ਰਹੀ ਹੈ। -PTCNews


Top News view more...

Latest News view more...