Fri, Apr 26, 2024
Whatsapp

ਕੋਟਕਪੂਰਾ 'ਚ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ , ਸੁੰਨਸਾਨ ਘਰ 'ਚੋਂ ਮਿਲੀ ਲਾਸ਼

Written by  Shanker Badra -- March 01st 2019 11:32 AM -- Updated: March 01st 2019 03:13 PM
ਕੋਟਕਪੂਰਾ 'ਚ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ , ਸੁੰਨਸਾਨ ਘਰ 'ਚੋਂ ਮਿਲੀ ਲਾਸ਼

ਕੋਟਕਪੂਰਾ 'ਚ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ , ਸੁੰਨਸਾਨ ਘਰ 'ਚੋਂ ਮਿਲੀ ਲਾਸ਼

ਕੋਟਕਪੂਰਾ 'ਚ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ , ਸੁੰਨਸਾਨ ਘਰ 'ਚੋਂ ਮਿਲੀ ਲਾਸ਼:ਕੋਟਕਪੂਰਾ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਤੇ ਡੇਪੋ ਬਣਾਕੇ ਕੇ ਪਿੰਡਾਂ ‘ਚ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੇ ਦਾਅਵੇ ਪੂਰੇ ਪੰਜਾਬ ‘ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ।ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ।ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। [caption id="attachment_263301" align="aligncenter" width="284"]Kotkapura drug overdose Due Young death Dormant Home Deathbody ਕੋਟਕਪੂਰਾ 'ਚ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ , ਸੁੰਨਸਾਨ ਘਰ 'ਚੋਂ ਮਿਲੀ ਲਾਸ਼[/caption] ਨਸ਼ੇ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਨੌਜਵਾਨਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਅਜਿਹਾ ਹੀ ਇਕ ਤਾਜ਼ਾ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਹੈ ,ਜਿਥੇ ਜੈਤੋ ਰੋਡ 'ਤੇ ਪੈਟਰੋਲ ਪੰਪ ਦੇ ਪਿੱਛੇ ਸਥਿਤ ਇੱਕ ਖੰਡਰ ਬਣ ਚੁੱਕੀ ਪੁਰਾਣੀ ਬਿਲਡਿੰਗ ਵਿੱਚ ਭੇਦਭਰੀ ਹਾਲਤ ਵਿੱਚ ਇੱਕ ਮ੍ਰਿਤਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। [caption id="attachment_263298" align="aligncenter" width="300"]Kotkapura drug overdose Due Young death Dormant Home Deathbody ਕੋਟਕਪੂਰਾ 'ਚ ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਤ , ਸੁੰਨਸਾਨ ਘਰ 'ਚੋਂ ਮਿਲੀ ਲਾਸ਼[/caption] ਮ੍ਰਿਤਕ ਨੌਜਵਾਨ ਦੀ ਪਹਿਚਾਣ ਹਨੀ ਵਾਸੀ ਗੁਰੂ ਤੇਗ਼ ਬਹਾਦਰ ਨਗਰ ਦੇ ਤੌਰ 'ਤੇ ਹੋਈ ਹੈ।ਇਸ ਦੌਰਾਨ ਲਾਸ਼ ਦੇ ਕੋਲ ਪਈਆਂ ਸਰਿੰਜਾਂ ਅਤੇ ਨਸ਼ਾ ਕਰਨ ਲਈ ਵਰਤੇ ਜਾਂਦੇ ਸਮਾਨ ਨੂੰ ਦੇਖ ਮੁਹੱਲਾ ਨਿਵਾਸੀਆਂ ਨੇ ਨੌਜਵਾਨ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋਣ ਦੀ ਸ਼ੰਕਾ ਜਤਾਈ ਹੈ। -PTCNews


Top News view more...

Latest News view more...