Sun, Apr 28, 2024
Whatsapp

ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ

Written by  Shanker Badra -- April 02nd 2018 09:52 AM -- Updated: May 12th 2018 03:25 PM
ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ

ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ

ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ:ਲੁਧਿਆਣਾ 'ਚ 55 ਸਾਲਾ ਬਜ਼ੁਰਗ ਵੱਲੋਂ ਢਾਈ ਸਾਲਾ ਬੱਚੀ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ ਦੱਸਿਆ ਜਾਂਦਾ ਹੈ ਕਿ ਬਜ਼ੁਰਗ ਨੇ ਟਾਫੀ ਦਾ ਲਾਲਚ ਦੇ ਕੇ ਢਾਈ ਸਾਲਾ ਬੱਚੀ ਨੂੰ ਆਪਣੇ ਕਮਰੇ ਵਿਚ ਬੁਲਾਇਆ ਅਤੇ ਜ਼ਬਰ ਜਨਾਹ ਕੀਤਾ।ਜਦ ਆਲੇ ਦੁਆਲੇ ਦੇ ਲੋਕਾਂ ਨੇ ਮਾਸੂਮ ਬੱਚੀ ਦੀਆਂ ਚੀਕਾਂ ਸੁਣੀਆਂ ਤਾਂ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।ਸ਼ਿਮਲਾਪੁਰੀ ਅਧੀਨ ਆਉਂਦੇ ਗਿੱਲ ਰੋਡ ਬਾਜ਼ੀਗਰ ਮੁਹੱਲਾ ਸਥਿਤ ਵਿਹੜੇ ਵਿਚ ਵਿਜੇ ਕੁਮਾਰ ਆਪਣੇ ਬੇਟਿਆਂ ਤੇ ਢਾਈ ਸਾਲਾ ਬੱਚੀ ਨਾਲ ਰਹਿੰਦਾ ਹੈ।ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ ਉਸ ਦੇ ਨਾਲ ਵਾਲੇ ਕਮਰੇ ਵਿਚ ਬਲਰਾਜ (55) ਇਕੱਲਾ ਰਹਿੰਦਾ ਹੈ।ਐਤਵਾਰ ਦੁਪਹਿਰੇ ਜਦੋਂ ਵਿਜੇ ਕੁਮਾਰ ਮੀਟ ਦੀ ਰੇਹੜੀ ਲਾਉਣ ਗਿਆ ਤੇ ਪਿੱਛੋਂ ਉਸ ਦੇ ਤਿੰਨੋਂ ਬੱਚੇ ਇਕੱਲੇ ਖੇਡਦੇ ਰਹੇ।ਇਸ ਦੌਰਾਨ ਮੌਕਾ ਪਾ ਕੇ ਮੁਲਜ਼ਮ ਬਲਰਾਜ ਨੇ ਉਸ ਦੀ ਮਾਸੂਮ ਬੱਚੀ ਨੂੰ ਟਾਫੀ ਦੇਣ ਦੇ ਬਹਾਨੇ ਕਮਰੇ ਵਿਚ ਬੁਲਾਇਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।ਲੁਧਿਆਣਾ 'ਚ 55 ਸਾਲਾ ਬਜ਼ੁਰਗ ਨੇ ਢਾਈ ਸਾਲਾ ਬੱਚੀ ਨਾਲ ਕੀਤਾ ਜ਼ਬਰ ਜਨਾਹ ਪੁਲਿਸ ਨੇ ਮੁਲਜ਼ਮ ਖਿਲਾਫ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।ਪੀੜਤ ਦੀ ਬੱਚੀ ਦੀ ਖਰਾਬ ਹਾਲਤ ਨੂੰ ਦੇਖ ਕੇ ਹਸਪਤਾਲ ਇਲਾਜ ਲਈ ਭੇਜ ਦਿੱਤਾ।ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। -PTCNews


Top News view more...

Latest News view more...