Mon, Apr 29, 2024
Whatsapp

ਚੈੱਕਅੱਪ ਕਰਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਨੂੰਹ-ਸੱਸ ਦੀ ਮੌਤ

Written by  Jashan A -- May 20th 2019 02:03 PM
ਚੈੱਕਅੱਪ ਕਰਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਨੂੰਹ-ਸੱਸ ਦੀ ਮੌਤ

ਚੈੱਕਅੱਪ ਕਰਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਨੂੰਹ-ਸੱਸ ਦੀ ਮੌਤ

ਚੈੱਕਅੱਪ ਕਰਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਨੂੰਹ-ਸੱਸ ਦੀ ਮੌਤ,ਲੁਧਿਆਣਾ: ਲੁਧਿਆਣਾ ਦੇ ਸ਼ਿਵਪੁਰੀ ਇਲਾਕੇ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਮੇਰਠ 'ਚ ਚੈੱਕਅਪ ਕਰਵਾਉਣ ਜਾ ਰਹੇ ਲੁਧਿਆਣਾ ਦੇ ਜੈਨ ਪਰਿਵਾਰ ਨਾਲ ਸ਼ਾਹਬਾਦ ਕੋਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। [caption id="attachment_297930" align="aligncenter" width="300"]acci ਚੈੱਕਅੱਪ ਕਰਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਨੂੰਹ-ਸੱਸ ਦੀ ਮੌਤ[/caption] ਜਿਸ ਕਾਰਨ ਸੱਸ-ਨੂੰਹ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਸ਼ਾਹਬਾਦ ਕੋਲ ਉਨ੍ਹਾਂ ਦੀ ਗੱਡੀ ਦਾ ਅਗਲਾ ਟਾਇਰ ਫਟ ਜਾਣ ਕਾਰਨ ਕਾਰ ਬੇਕਾਬੂ ਹੋ ਗਈ, ਜਿਸ ਕਾਰਨ ਗੱਡੀ 'ਚ ਸਵਾਰ ਸੁਨੀਤਾ ਅਤੇ ਸਲੌਨੀ ਦੀ ਮੌਤ ਹੋ ਗਈ, ਉਥੇ ਹੀ 2 ਵਿਅਕਤੀਆਂ ਸਮੇਤ ਡੇਢ ਸਾਲਾ ਬੱਚੀ ਵਾਲ-ਵਾਲ ਬਚ ਗਈ। ਹੋਰ ਪੜ੍ਹੋ:ਆਪ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਦੀ ਦਿੱਲੀ ਦਰਬਾਰ ‘ਚ ਪਈ ਪੇਸ਼ੀ ,ਦਿੱਲੀ ਲਈ ਹੋਏ ਰਵਾਨਾ [caption id="attachment_297931" align="aligncenter" width="300"]acci ਚੈੱਕਅੱਪ ਕਰਵਾਉਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਸੜਕ ਹਾਦਸਾ, ਨੂੰਹ-ਸੱਸ ਦੀ ਮੌਤ[/caption] ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...