Fri, Apr 26, 2024
Whatsapp

ਲੁਧਿਆਣਾ: ਅਣਪਛਾਤਿਆਂ ਨੇ ਵਿਅਕਤੀ 'ਤੇ ਚਲਾਈਆਂ ਗੋਲੀਆਂ, ਮਚਿਆ ਹੜਕੰਪ

Written by  Jashan A -- January 23rd 2020 09:14 PM -- Updated: January 23rd 2020 09:15 PM
ਲੁਧਿਆਣਾ: ਅਣਪਛਾਤਿਆਂ ਨੇ ਵਿਅਕਤੀ 'ਤੇ ਚਲਾਈਆਂ ਗੋਲੀਆਂ, ਮਚਿਆ ਹੜਕੰਪ

ਲੁਧਿਆਣਾ: ਅਣਪਛਾਤਿਆਂ ਨੇ ਵਿਅਕਤੀ 'ਤੇ ਚਲਾਈਆਂ ਗੋਲੀਆਂ, ਮਚਿਆ ਹੜਕੰਪ

ਲੁਧਿਆਣਾ: ਅਣਪਛਾਤਿਆਂ ਨੇ ਵਿਅਕਤੀ 'ਤੇ ਚਲਾਈਆਂ ਗੋਲੀਆਂ, ਮਚਿਆ ਹੜਕੰਪ ,ਲੁਧਿਆਣਾ: ਲੁਧਿਆਣਾ ਦੇ ਜਵਾਹਰ ਨਗਰ ਕੈਂਪ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਇੱਕ ਵਿਅਕਤੀ 'ਤੇ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ। ਇਸ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀ ਨੂੰ DCM ਹਸਪਤਾਲ 'ਚ ਭਰਤੀ ਕਰਵਾਇਆ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੀਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...