Sun, Apr 28, 2024
Whatsapp

ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ

Written by  Jashan A -- March 19th 2019 01:47 PM -- Updated: March 19th 2019 03:04 PM
ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ

ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ

ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ,ਸਾਗਰ: ਦੇਸ਼ ਭਰ 'ਚ ਜਬਰ ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਦੌਰਾਨ ਹੁਣ ਤੱਕ ਦੇਸ਼ ਦੀਆਂ ਮਾਸੂਮ ਧੀਆਂ ਇਸ ਬਲਦੀ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। [caption id="attachment_271562" align="aligncenter" width="300"]rape ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ[/caption] ਅਜਿਹਾ ਹੀ ਇੱਕ ਹੋਰ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿਥੇ ਭਰਾਵਾਂ ਨੇ ਚਾਚੇ ਨਾਲ ਮਿਲ ਕੇ 12 ਸਾਲਾਂ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਹੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਹੋਰ ਪੜ੍ਹੋ: ਗੁਰਦਾਸਪੁਰ ਦੇ ਮਾਨੇਪੁਰ ‘ਚ ਜਬਰ ਜਨਾਹ ਤੋਂ ਬਾਅਦ ਲੜਕੀ ਦਾ ਬੇਰਹਿਮੀ ਨਾਲ ਕੀਤਾ ਕਤਲ ਲੜਕੀ 6ਵੀਂ 'ਚ ਪੜ੍ਹਦੀ ਸੀ ਅਤੇ 13 ਮਾਰਚ ਨੂੰ ਉਸ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਦੇ ਕੁਝ ਹੀ ਦਿਨ ਬਾਅਦ ਬਰਖੇੜੀ ਪਿੰਡ ਦੇ ਇਕ ਖੇਤ 'ਚੋਂ ਲੜਕੀ ਦਾ ਸਿਰ ਮਿਲਿਆ। [caption id="attachment_271563" align="aligncenter" width="300"]rape ਭਰਾਵਾਂ ਨੇ ਚਾਚੇ ਨਾਲ ਮਿਲ ਕੇ ਭੈਣ ਨਾਲ ਕੀਤਾ ਜਬਰ-ਜਨਾਹ, ਫਿਰ ਬੇਰਹਿਮੀ ਨਾਲ ਕੀਤਾ ਕਤਲ[/caption] ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਅਨੁਸਾਰ ਲੜਕੀ ਦੀ ਚਾਚੀ ਨੂੰ ਘਟਨਾ ਬਾਰੇ ਪਤਾ ਸੀ ਪਰ ਉਸ ਨੇ ਪੁਲਿਸ ਨੂੰ ਗੁੰਮਰਾਹ ਕੀਤਾ। -PTC News


Top News view more...

Latest News view more...