Fri, Apr 26, 2024
Whatsapp

ਮੱਧ ਪ੍ਰਦੇਸ਼ ਦੀ ਜੇਲ 'ਚੋਂ 4 ਕੈਦੀ ਹੋਏ ਫਰਾਰ, ਪ੍ਰਸ਼ਾਸਨ 'ਤੇ ਉੱਠੇ ਸਵਾਲ

Written by  Jashan A -- June 23rd 2019 11:59 AM
ਮੱਧ ਪ੍ਰਦੇਸ਼ ਦੀ ਜੇਲ 'ਚੋਂ 4 ਕੈਦੀ ਹੋਏ ਫਰਾਰ, ਪ੍ਰਸ਼ਾਸਨ 'ਤੇ ਉੱਠੇ ਸਵਾਲ

ਮੱਧ ਪ੍ਰਦੇਸ਼ ਦੀ ਜੇਲ 'ਚੋਂ 4 ਕੈਦੀ ਹੋਏ ਫਰਾਰ, ਪ੍ਰਸ਼ਾਸਨ 'ਤੇ ਉੱਠੇ ਸਵਾਲ

ਮੱਧ ਪ੍ਰਦੇਸ਼ ਦੀ ਜੇਲ 'ਚੋਂ 4 ਕੈਦੀ ਹੋਏ ਫਰਾਰ, ਪ੍ਰਸ਼ਾਸਨ 'ਤੇ ਉੱਠੇ ਸਵਾਲ,ਭੋਪਾਲ: ਮੱਧ ਪ੍ਰਦੇਸ਼ ਦੀ ਨੀਮਚ ਜੇਲ 'ਚੋਂ 4 ਕੈਦੀ ਫਰਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪ੍ਰਸ਼ਾਸਨ 'ਤੇ ਸਵਾਲ ਉੱਠ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਮੱਧ ਪ੍ਰਦੇਸ਼ ਦੀ ਨੀਮਚ ਜ਼ੇਲ ਤੋਂ ਸਵੇਰਸਾਰ 4 ਤੋਂ 4.30 ਵਜੇ ਦੌਰਾਨ ਜੇਲ ਦੀ ਬੈਰਕ ਨੰਬਰ 11 ਤੋਂ 4 ਕੈਦੀ ਸਰੀਆਂ ਕੱਟ ਕੇ ਫਰਾਰ ਹੋਏ ਹਨ। ਹੋਰ ਪੜ੍ਹੋ:ਹਿਮਾਚਲ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਤਲਾਸ਼ੀ ਮੁਹਿੰਮ ਚਲਾ ਦਿੱਤੀ ਹੈ ਫਿਲਹਾਲ ਫਰਾਰ ਕੈਦੀਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।ਇਨ੍ਹਾਂ 'ਚੋਂ 2 ਮੱਧ ਪ੍ਰਦੇਸ਼ ਅਤੇ 2 ਰਾਜਸਥਾਨ ਦੇ ਕੈਦੀ ਹਨ। -PTC News


Top News view more...

Latest News view more...