Tue, May 7, 2024
Whatsapp

ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ

Written by  Shanker Badra -- August 31st 2019 04:29 PM
ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ

ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ

ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ:ਮਹਾਂਰਾਸ਼ਟਰ: ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਵਿੱਚ ਪਿੰਡ ਵਗ਼ਾੜੀ ਵਿਖੇ ਇੱਕ ਕੈਮੀਕਲ ਫ਼ੈਕਟਰੀ ਵਿੱਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਦੌਰਾਨ 13 ਵਿਅਕਤੀਆਂ ਦੇ ਮਾਰੇ ਜਾਣ ਤੇ 58ਜ਼ਖਮੀ ਹੋਣ ਦਾ ਖ਼ਦਸ਼ਾ ਹੈ। [caption id="attachment_334894" align="aligncenter" width="300"]Maharashtra chemical factory blast In Dhule , 13 dead, 58 injured
ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ[/caption] ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਸ਼ੀਰਪੁਰ ਦੀ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ ਨਾਂਅ ਦੀ ਇੱਕ ਕੈਮੀਕਲ ਫ਼ੈਕਟਰੀ ਵਿੱਚ ਹੋਇਆ ਹੈ। ਇਹ ਧਮਾਕਾ ਕੋਈ ਸਿਲੰਡਰ ਫਟਣ ਕਾਰਨ ਹੋਇਆ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਭੂਚਾਲ ਵਰਗੇ ਝਟਕੇ ਮਹਿਸੂਸ ਕੀਤੇ ਗਏ। [caption id="attachment_334895" align="aligncenter" width="300"]Maharashtra chemical factory blast In Dhule , 13 dead, 58 injured
ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ[/caption] ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਮਜ਼ਦੂਰਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਧਮਾਕਾ ਹੋਣ ਕਾਰਨ ਹਾਦਸੇ ਵਾਲੇ ਸਥਾਨ 'ਤੇ ਕਾਫੀ ਅੱਗ ਲੱਗ ਗਈ।ਜਿਸ ਕਾਰਨ ਫ਼ਾਇਰ ਬ੍ਰਿਗੇਡ ਨੂੰ ਮੌਕੇ 'ਤੇ ਬੁਲਾਇਆ ਗਿਆ । [caption id="attachment_334896" align="aligncenter" width="300"]Maharashtra chemical factory blast In Dhule , 13 dead, 58 injured
ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਂਰਾਸ਼ਟਰ ਦੀ ਕੈਮੀਕਲ ਫ਼ੈਕਟਰੀ 'ਚ ਜ਼ਬਰਦਸਤ ਧਮਾਕਾ, 13 ਵਰਕਰਾਂ ਦੀ ਮੌਤ , 58ਜ਼ਖਮੀ ਇਹ ਧਮਾਕਾ ਹੋਣ ਸਮੇਂ 100 ਦੇ ਲਗਭਗ ਵਰਕਰ ਫ਼ੈਕਟਰੀ ਦੇ ਅੰਦਰ ਸਨ। ਕੈਂਪਸ ਦੇ ਅੰਦਰ ਕਈ ਨਿੱਕੇ ਬੱਚੇ ਵੀ ਹਨ। ਫੈਕਟਰੀ ਵਿੱਚ ਹੋਏ ਧਮਾਕੇ ਤੋਂ ਬਾਅਦ ਸੰਘਣੇ ਕਾਲ਼ੇ ਧੂੰਏਂ ਨੇ ਸਮੁੱਚੇ ਇਲਾਕੇ ਨੂੰ ਘੇਰਾ ਪਾ ਲਿਆ।ਇਹ ਧੂੰਆਂ ਵੀ ਲੋਕਾਂ ਦੀ ਜਾਨ ਦਾ ਖੌਅ ਬਣ ਸਕਦਾ ਹੈ। -PTCNews


Top News view more...

Latest News view more...