ਪੰਜਾਬ

ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 3 IAS ਤੇ 7 PCS ਅਫ਼ਸਰਾਂ ਦਾ ਤਬਾਦਲਾ

By Riya Bawa -- December 30, 2021 5:00 pm -- Updated:December 31, 2021 2:32 pm

ਚੰਡੀਗੜ੍ਹ:  ਪੰਜਾਬ ਸਰਕਾਰ ਵੱਲੋਂ ਫੇਰਬਦਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਡਾ ਫੇਰਬਦਲ ਕੀਤਾ ਹੈ।

Punjab: Two IAS, 37 PCS officers transferred

ਪੰਜਾਬ ਸਰਕਾਰ (Punjab Government) ਵੱਲੋਂ ਪੁਲਿਸ  ਅਧਿਕਾਰੀਆਂ ਦੇ ਤਬਾਦਲਿਆਂ (Transfer) ਦੀ ਲੜੀ ਵਿੱਚ 3 ਆਈਏਐਸ (IAS) ਅਤੇ 7 ਪੀਸੀਐਸ (PCS) ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ।

Punjab IAS  PCS officers transfer list---

ਇਸ ਦੇ ਨਾਲ ਹੀ ਟਰਾਂਸਫਰ ਕੀਤੇ ਗਏ ਆਈਏਐਸ ਅਧਿਕਾਰੀਆਂ ਵਿੱਚ ਸੰਦੀਪ ਰਿਸ਼ੀ, ਦਵਿੰਦਰਪਾਲ ਸਿੰਘ ਖਰਬੰਦਾ ਅਤੇ ਬੀ. ਸ੍ਰੀਨਿਵਾਸਨ ਦੇ ਨਾਂਅ ਸ਼ਾਮਲ ਹਨ।

 

-PTC News

  • Share