Fri, Apr 26, 2024
Whatsapp

ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ!

Written by  Gagan Bindra -- December 16th 2017 07:54 AM
ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ!

ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ!

ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ! ਸਰਦੀਆਂ ਦੇ ਮੌਸਮ 'ਚ ਚਮੜੀ ਫਟਣ ਅਤੇ ਖੁਸ਼ਕੀ ਦੀ ਸਮੱਸਿਆ ਬਹੁਤ ਹੁੰਦੀ ਹੈ। ਇਸ ਨਾਲ ਖਾਣ-ਪੀਣ 'ਚ ਥੋੜ੍ਹਾ ਬਦਲਾਅ ਕਰ ਕੇ ਕਈ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਹੇਠ ਲਿਖੇ ਫਲ: ਗਾਜਰ ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ! ਗਾਜਰ ਸਿਰਫ ਅੱਖਾਂ ਲਈ ਫਾeਦੇਮੰਦ ਨਹੀਂ, ਪਰ ਚਮੜੀ ਲਈ ਵੀ ਬਹੁਤ ਬਿਹਤਰੀਨ ਹੈ। ਇਸ 'ਚ ਮੌਜੂਦ ਵਿਟਾਮਿਨ ਏ ਚਿਹਰੇ 'ਤੇ ਨਮੀ ਲਿਆਉਂਦਾ ਹੈ ਅਤੇ ਚਿਹੜੇ ਦਾ ਰੁਖਾਪਨ ਦੂਰ ਕਰਦਾ ਹੈ । ਖੱਟੇ ਫਲ ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ! ਵਿਟਾਮਿਨ ਸੀ ਨਾਲ ਭਰਪੂਰ ਫਲ ਭਾਵ ਖੱਟੇ ਫਲ ਜਿੰਨ੍ਹਾਂ 'ਚ ਮੌਸਮੀ, ਸੰਤਰਾ, ਨਿੰਬੂ ਆਦਿ ਆੁਂਦੇ ਹਨ, ਚਮੜੀ ਲਈ ਬਹੁਤ ਵਧੀਆ ਹੁੰਦੇ ਹਨ। ਇਹਨਾਂ ਚ ਮੌਜੂਦ ਲਾਈਸਿਨ ਅਤੇ ਪ੍ਰੋਲਾਇਨ ਚਮੜੀ ਦੇ ਕੋਮਲ ਅਤੇ ਰੁੱਖੇਪਨ ਨੂੰ ਦੂਰ ਰੱਖਦੇ ਹਨ। ਕੀ.ਵੀ. ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ! ਕੀ.ਵੀ. ਇੱਕ ਅਜਿਹਾ ਫਲ ਹੈ ਜਿਸ 'ਚ ਵਿਟਾਮਿਨ ਈ ਅਤੇ ਐਂਟੀਆਕਸਾਈਡੇਂਟ੍ਰਸ ਮੌਜੂਦ ਮਾਤਰਾ 'ਚ ਹੁੰਦੇ ਹਨ। ਇਹ ਕੋਸ਼ਿਕਾਵਾਂ ਨੂੰ ਠੀਕ ਰੱਖ ਕੇ ਚਮੜੀ ਨੂੰ ਖੂਬਸੂਰਤ ਬਣਾਉਂਦੇ ਹਨ। ਕੇਲਾ ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ! ਸਰਦੀਆਂ 'ਚ ਕੇਲਾ ਖਾਣ ਨਾਲ ਚਮੜੀ ਖੂਬਸੂਰਤ ਅਤੇ ਵਧੀਆ ਹੁੰਦੀ ਹੈ ਕਿਉਂਕਿ ਇਸ 'ਚ ਪੋਟੈਸ਼ਿਅਮ ਹੁੰਦਾ ਹੈ। ਇਸ 'ਚ ਮੌਜੂਦ ਵਿਟਾਮਿਨ ਈ ਅਤੇ ਸੀ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ। ਅਨਾਨਾਸ ਚਮੜੀ ਨੂੰ ਬਣਾਉਣਾ ਹੈ ਨਰਮ ਅਤੇ ਚਮਕਦਾਰ, ਤਾਂ ਸਰਦੀਆਂ 'ਚ ਖਾਓ ਇਹ ਫਲ! ਅਨਾਨਾਸ 'ਚ ਮੌਜੂਦ ਐਂਟੀਆਕਸੀਡੇਂਟ ਬਲੈਕਹੇਡਸ, ਝੁਰੜੀਆਂ, ਦਾਗ-ਧੱਬੇ, ਨੂੰ ਚਿਹਰੇ ਤੋਂ ਸਾਫ ਕਰ ਕੇ ਚਿਹਰੇ ਨੂੰ ਹੋਰ ਵਧੀਆ ਬਣਾਉਂਦਾ ਹੈ। -PTC News


Top News view more...

Latest News view more...