Sun, Apr 28, 2024
Whatsapp

ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ

Written by  Jashan A -- January 21st 2019 09:23 PM
ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ

ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ

ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ ,ਬੰਗਾ: ਹਲਕਾ ਬੰਗਾ ਦੇ ਪਿੰਡ ਕੁਲਥਮ ਦਾ ਨੌਜਵਾਨ ਪੈਸੇ ਕਮਾਉਣ ਲਈ ਮਨੀਲਾ ਗਿਆ ਸੀ, ਜਿਥੇ ਕੁਝ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਹਿਚਾਣ ਨ ਗੁਰਪ੍ਰੀਤ ਉਰਫ ਗੋਪੀ ਵਜੋਂ ਹੋਈ ਹੈ। [caption id="attachment_243677" align="aligncenter" width="300"]manila ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ[/caption] ਜਦੋਂ ਇਸ ਸੂਚਨਾ ਬਾਰੇ ਪਰਿਵਾਰਿਕ ਮੈਬਰਾਂ ਨੂੰ ਪਤਾ ਚੱਲਿਆ ਤਾਂ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਰੀਬ 12 ਸਾਲਾਂ ਤੋਂ ਮਨੀਲਾ ਗਿਆ ਹੋਇਆ ਸੀ ਅਤੇ ਫਾਈਨਾਸ ਦਾ ਕੰਮ ਕਰ ਰਿਹਾ ਸੀ, [caption id="attachment_243678" align="aligncenter" width="300"]firing ਮਨੀਲਾ 'ਚ ਪੈਸੇ ਕਮਾਉਣ ਗਏ ਨੌਜਵਾਨ ਦੀ ਲੁਟੇਰਿਆਂ ਵਲੋਂ ਗੋਲੀ ਮਾਰ ਕੇ ਹੱਤਿਆ, ਪਰਿਵਾਰ 'ਚ ਛਾਇਆ ਮਾਤਮ[/caption] ਜਿਸ ਨੂੰ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਗੋਲੀ ਮਾਰਨ ਉਪਰੰਤ ਲੁਟੇਰੇ ਨਗਦੀ ਅਤੇ ਉਸ ਦੀ ਸਕੂਟਰੀ ਲੈ ਕੇ ਮੋਕੇ ਤੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਤਕਰੀਬਨ ਚਾਰ ਕੁ ਮਹੀਨੇ ਪਹਿਲਾਂ ਉਹਨਾਂ ਦੇ ਇੱਕ ਰਿਸਤੇਦਾਰ ਦੀ ਲੁਟੇਰਿਆਂ ਵਲੋਂ ਮਨੀਲਾ ਵਿਖੇ ਹੱਤਿਆ ਕਰ ਦਿੱਤੀ ਗਈ ਸੀ। -PTC News


Top News view more...

Latest News view more...