ਮੁੱਖ ਖਬਰਾਂ

'ਪੰਜਾਬ ਮੰਗਦਾ ਜੁਆਬ' ਤਹਿਤ ਅੱਜ ਡੇਰਾਬੱਸੀ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਰੈਲੀ

By Jagroop Kaur -- April 04, 2021 12:04 pm -- Updated:Feb 15, 2021
ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਕੈਪਟਨ ਸਰਕਾਰ’ ਖ਼ਿਲਾਫ਼ ਹੱਲਾ-ਬੋਲ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀਆਂ ਕੁਨੀਤੀਆਂ, ਮਾੜੀ ਕਾਰਗੁਜ਼ਾਰੀ ਅਤੇ ਝੂਠੇ ਵਾਅਦਿਆਂ ਦਾ ਹਿਸਾਬ ਮੰਗਣ ਲਈਪੰਜਾਬ ਮੰਗਦਾ ਜੁਆਬ ਮੁਹਿੰਮ ਤਹਿਤ ਅੱਜ ਜ਼ੀਰਕਪੁਰ ਡੇਰਾ ਬੱਸੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਹੈ। ਜਿਥੇ ਹਜ਼ਾਰਾਂ ਦੀ ਗਣਿਤੀ 'ਚ ਇਕੱਠ ਹੋਇਆ।
SAD Attari Rally under punjab mangda jawab against punjab congress govt

ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ

ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 'ਪੰਜਾਬ ਮੰਗਦਾ ਜੁਆਬ' ਤਹਿਤ ਸ਼ਰਮਾ ਫਾਰਮਸ, ਜ਼ੀਰਕਪੁਰ ਵਿਖੇ ਆਯੋਜਿਤ ਵਿਸ਼ਾਲ ਰੈਲੀ ਦੌਰਾਨ ਵੱਡੀ ਤਾਦਾਦ 'ਚ ਪੁੱਜੇ ਅਕਾਲੀ ਆਗੂ, ਵਰਕਰ ਅਤੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦੀ ਅਕਾਲੀ ਲੀਡਰਸ਼ਿਪ।

ਪੜ੍ਹੋ ਹੋਰ ਖ਼ਬਰਾਂ : ਸਰਕਾਰੀ ਕਰਮਚਾਰੀਆਂ ਦੇ ਵੱਡੀ ਖ਼ਬਰ ! ਸਰਕਾਰ ਨੇ ਪੈਨਸ਼ਨ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ