Fri, Apr 26, 2024
Whatsapp

ਮੈਕਸੀਕੋ :ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 85 , 58 ਲੋਕ ਗੰਭੀਰ ਜ਼ਖਮੀ

Written by  Shanker Badra -- January 21st 2019 02:56 PM
ਮੈਕਸੀਕੋ :ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 85 , 58 ਲੋਕ ਗੰਭੀਰ ਜ਼ਖਮੀ

ਮੈਕਸੀਕੋ :ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 85 , 58 ਲੋਕ ਗੰਭੀਰ ਜ਼ਖਮੀ

ਮੈਕਸੀਕੋ :ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 85 , 58 ਲੋਕ ਗੰਭੀਰ ਜ਼ਖਮੀ:ਮੈਕਸੀਕੋ : ਮੈਕਸੀਕੋ 'ਚ ਪਿਛਲੇ ਦਿਨੀਂ ਤੇਲ ਦੀ ਇੱਕ ਪਾਈਪਲਾਈਨ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। [caption id="attachment_243358" align="aligncenter" width="300"]Mexico oil pipeline blast Number 85 deaths ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 85 , 58 ਲੋਕ ਗੰਭੀਰ ਜ਼ਖਮੀ[/caption] ਇਸ ਤੇਲ ਪਾਈਪਲਾਈਨ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 85 ਹੋ ਗਈ ਹੈ ਜਦਕਿ 58 ਲੋਕ ਗੰਭੀਰ ਜ਼ਖਮੀ ਹੋਏ ਹਨ।ਇਸ ਦੌਰਾਨ ਜ਼ਖਮੀ ਹੋਏ ਲੋਕਾਂ ਦਾ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। [caption id="attachment_243357" align="aligncenter" width="300"]Mexico oil pipeline blast Number 85 deaths ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 85 , 58 ਲੋਕ ਗੰਭੀਰ ਜ਼ਖਮੀ[/caption] ਜ਼ਿਕਰਯੋਗ ਹੈ ਕਿ ਮੈਕਸੀਕੋ ਦੇ ਹਿਡਾਲਗੋ ਪ੍ਰਾਂਤ 'ਚ ਸ਼ਨੀਵਾਰ ਨੂੰ ਸਥਾਨਕ ਲੋਕ ਵੱਡੀ ਗਿਣਤੀ 'ਚ ਪਾਈਪਲਾਈਨ ਤੋਂ ਤੇਲ ਚੋਰੀ ਕਰ ਰਹੇ ਸਨ ,ਇਸ ਦੌਰਾਨ ਓਥੇ ਅੱਗ ਲੱਗ ਗਈ ਸੀ। -PTCNews


Top News view more...

Latest News view more...