Sat, Sep 26, 2026
Whatsapp

ਆਊਟ ਹੋਣ 'ਤੇ ਨਾਰਾਜ਼ ਹੋਏ ਇਸ ਆਸਟਰੇਲੀਆਈ ਕ੍ਰਿਕਟਰ ਨੇ ਕੰਧ 'ਚ ਮਾਰਿਆ ਮੁੱਕਾ, ਤੁੜਵਾਇਆ ਹੱਥ

Reported by:  PTC News Desk  Edited by:  Jashan A -- October 14th 2019 10:52 AM
ਆਊਟ ਹੋਣ 'ਤੇ ਨਾਰਾਜ਼ ਹੋਏ ਇਸ ਆਸਟਰੇਲੀਆਈ ਕ੍ਰਿਕਟਰ ਨੇ ਕੰਧ 'ਚ ਮਾਰਿਆ ਮੁੱਕਾ, ਤੁੜਵਾਇਆ ਹੱਥ

ਆਊਟ ਹੋਣ 'ਤੇ ਨਾਰਾਜ਼ ਹੋਏ ਇਸ ਆਸਟਰੇਲੀਆਈ ਕ੍ਰਿਕਟਰ ਨੇ ਕੰਧ 'ਚ ਮਾਰਿਆ ਮੁੱਕਾ, ਤੁੜਵਾਇਆ ਹੱਥ

ਆਊਟ ਹੋਣ 'ਤੇ ਨਾਰਾਜ਼ ਹੋਏ ਇਸ ਆਸਟਰੇਲੀਆਈ ਕ੍ਰਿਕਟਰ ਨੇ ਕੰਧ 'ਚ ਮਾਰਿਆ ਮੁੱਕਾ, ਤੁੜਵਾਇਆ ਹੱਥ,ਨਵੀਂ ਦਿੱਲੀ: ਆਸਟਰੇਲੀਆ ਦੇ ਕ੍ਰਿਕਟਰ ਮਿਸ਼ੇਲ ਮਾਰਸ਼ ਉਸ ਸਮੇਂ ਗੁੱਸੇ 'ਚ ਲਾਲ ਹੋ ਗਏ, ਜਦੋਂ ਉਹ ਘਰੇਲੂ ਟੂਰਨਾਮੈਂਟ 'ਚ ਆਊਟ ਹੋ ਗਏ। ਉਹਨਾਂ ਦਾ ਗੁੱਸਾ ਇਸ ਕਦਰ ਵਧ ਗਿਆ ਕਿ ਉਸ ਨੇ ਕੰਧ 'ਤੇ ਮੁੱਕਾ ਮਾਰ ਕੇ ਆਪਣਾ ਹੱਥ ਤੁੜਵਾ ਲਿਆ। Mitchel Marshਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐਤਵਾਰ ਨੂੰ ਸ਼ੈਫੀਲਡ ਸ਼ੀਲਡ (ਘਰੇਲੂ ਪਹਿਲੀ ਸ਼੍ਰੇਣੀ ਕ੍ਰਿਕਟ ਪ੍ਰਤੀਯੋਗਿਤਾ) ਦਾ ਮੈਚ ਖੇਡਿਆ ਜਾ ਰਿਹਾ ਸੀ। ਮੁੱਕਾ ਇੰਨਾ ਜ਼ੋਰਦਾਰ ਸੀ ਕਿ ਮਾਰਸ਼ ਦੇ ਹੱਥ ਵਿਚ ਗੰਭੀਰ ਸੱਟ ਲੱਗ ਗਈ ਤੇ ਉਸ ਨੂੰ ਮੈਚ 'ਚੋਂ ਬਾਹਰ ਹੋਣਾ ਪਿਆ। ਹੋਰ ਪੜ੍ਹੋ:ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਦੀ ਵਧਾਈ ਗਈ ਸੁਰੱਖਿਆ Mitchel Marshਉਥੇ ਹੀ ਵੈਸਟਰਨ ਆਸਟਰੇਲੀਆ ਕ੍ਰਿਕਟ ਐਸੋਸੀਏਸ਼ਨ ਨੇ ਕਿਹਾ ਕਿ ਮਾਰਸ਼ ਦੀ ਸੱਟ ਕਿੰਨੀ ਗੰਭੀਰ ਤੇ ਉਹ ਕਦੋਂ ਤਕ ਫਿੱਟ ਹੋਵੇਗਾ, ਇਸ ਬਾਰੇ ਅਗਲੇ ਹਫਤੇ ਜਾਂਚ ਤੋਂ ਬਾਅਦ ਪਤਾ ਲੱਗ ਸਕੇਗਾ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK