Tue, Apr 30, 2024
Whatsapp

ਮੋਗਾ: ਪੁਲਿਸ ਵੱਲੋਂ 5 ਕਿਲੋ ਚੂਰਾ ਪੋਸਤ ਸਣੇ 1 ਵਿਅਕਤੀ ਗ੍ਰਿਫਤਾਰ

Written by  Jashan A -- October 15th 2019 11:11 AM
ਮੋਗਾ: ਪੁਲਿਸ ਵੱਲੋਂ 5 ਕਿਲੋ ਚੂਰਾ ਪੋਸਤ ਸਣੇ 1 ਵਿਅਕਤੀ ਗ੍ਰਿਫਤਾਰ

ਮੋਗਾ: ਪੁਲਿਸ ਵੱਲੋਂ 5 ਕਿਲੋ ਚੂਰਾ ਪੋਸਤ ਸਣੇ 1 ਵਿਅਕਤੀ ਗ੍ਰਿਫਤਾਰ

ਮੋਗਾ: ਪੁਲਿਸ ਵੱਲੋਂ 5 ਕਿਲੋ ਚੂਰਾ ਪੋਸਤ ਸਣੇ 1 ਵਿਅਕਤੀ ਗ੍ਰਿਫਤਾਰ,ਮੋਗਾ: ਮੋਗਾ ਪੁਲਿਸ ਨੇ 5 ਕਿਲੋ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਵਿਅਕਤੀ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਪਿੰਡ ਤਲਵੰਡੀ ਭੰਗੇਰੀਆਂ ਕੋਲ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ ’ਤੇ ਰੇਸ਼ਮ ਸਿੰਘ ਉਰਫ ਲੱਭੂ ਨਿਵਾਸੀ ਪਿੰਡ ਤਲਵੰਡੀ ਭੰਗੇਰੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 5 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛਗਿੱਛ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। -PTC News


Top News view more...

Latest News view more...